ਹਰਬੰਸ ਰਾਣਾ ਯੂ.ਕੇ. ਵਲੋਂ ਕੰਨਿਆ ਵਿਦਿਆਲਿਆ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਭੇਟ
ਗੜ੍ਹਸ਼ੰਕਰ, 14 ਅਗਸਤ (ਧਾਲੀਵਾਲ)-ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀ ਕਮੇਟੀ ਦੇ ਮੈਂਬਰ ਪੂਨਮ ਕੁੰਦਰਾ ਦੇ ਯਤਨ ਸਦਕਾ ਯੂ. ਕੇ.
ਕੰਨਿਆ ਵਿਦਿਆਲਿਆ ਸਕੂਲ ਗੜ੍ਹਸ਼ੰਕਰ ਦੀਆਂ ਵਿਦਿਆਰਥਣਾਂ ਨੂੰ ਵਰਦੀਆਂ ਤਕਸੀਮ ਕਰਨ ਸਮੇਂ ਪੂਨਮ ਕੁੰਦਰਾ। (ਇਨਸੈੱਟ ’ਚ) ਹਰਬੰਸ ਰਾਣਾ ਯੂ.ਕੇ.। ਤਸਵੀਰ : ਧਾਲੀਵਾਲ
15-08-2026