24-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-10-2026

9 ਵਾਂ ਛਿੰਝ ਮੇਲਾ ਅੱਜ

ਕੋਟਫ਼ਤੂਹੀ, 24 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੀ ਕੁਸਤੀ ਗਰਾਊਂਡ ਵਿਖੇ ਪਿੰਡ ਪਚਨੰਗਲਾਂ ਦਾ 9ਵਾਂ ਛਿੰਝ ਮੇਲਾ ਜੋ ਸਵ. ਅਨਿਲ, ਸਵ.

ਅਜੀਤ ਡੈਸਕ 25-10-2026
ਕੋਟਫ਼ਤੂਹੀ, 24 ਅਕਤੂਬਰ (ਅਵਤਾਰ ਸਿੰਘ ਅਟਵਾਲ)-ਪਿੰਡ ਮੰਨਣਹਾਨਾ ਦੇ ਗੁਰਦੁਆਰਾ ਹਰੀਸਰ ਕੁਟੀਆ ਅਮਰੂਦਾਂ ਵਾਲੀ ਦੀ ਕੁਸਤੀ ਗਰਾਊਂਡ ਵਿਖੇ ਪਿੰਡ ਪਚਨੰਗਲਾਂ ਦਾ 9ਵਾਂ ਛਿੰਝ ਮੇਲਾ ਜੋ ਸਵ. ਅਨਿਲ, ਸਵ. ਲੱਬੂ ਲਾਲਪੁਰ, ਸਵ. ਜੋਗਿੰਦਰ ਭਲਵਾਨ ਦੀ ਯਾਦ ‘ਚ ਪੰਕੀ ਭਲਵਾਨ ਤੇ ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ ਦੀ ਸਰਪ੍ਰਸਤੀ ਹੇਠ ਸਮੂਹ ਨਗਰ ਵਾਸੀਆਂ, ਗ੍ਰਾਮ ਪੰਚਾਇਤ, ਐਨ. ਆਰ. ਆਈ. ਵੀਰਾਂ ਦੇ ਸਹਿਯੋਗ ਨਾਲ 25 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਇਸ ਸੰਬੰਧੀ ਭਾਜਪਾ ਆਗੂ ਸੰਜੀਵ ਕੁਮਾਰ ਪਚਨੰਗਲ, ਪੰਕੀ ਭਲਵਾਨ, ਸੁੱਖਾ ਹਕੂਮਤਪੁਰ, ਮਾਈਕਲ, ਬਲਪ੍ਰੀਤ ਮਾਹੀ, ਜੱਸਾ ਢਿੱਲੋਂ, ਤਰਨ ਭਲਵਾਨ, ਸੀਪਾ, ਸਤਿੰਦਰ ਠੁਆਣਾ, ਬਾਨੀ ਹਕੂਮਤਪੁਰ, ਸਾਬੀ ਬੰਗਾ ਆਦਿ ਨੇ ਦੱਸਿਆ ਕਿ ਮੇਲੇ ਵਿਚ ਜੇਤੂ ਪਹਿਲਵਾਨ ਨੂੰ ਹਾਰਲੇ ਮੋਟਰਸਾਈਕਲ ਦੇ ਨਾਲ ਨਕਦ ਇਨਾਮ ਤਕਸੀਮ ਕੀਤੇ ਜਾਣਗੇ।
ਪਿਛਲੀ ਖ਼ਬਰ ਸ਼੍ਰੋਮਣੀ ਅਕਾਲੀ ਦਲ ਬਾਦਲ ਵਲੋਂ ਸਰਗਰਮੀਆਂ ਤੇਜ਼ ਅਗਲੀ ਖ਼ਬਰ ਹੁਸ਼ਿਆਰਪੁਰ ਦੇ ਅਕਾਲੀ ਆਗੂਆਂ ਵਲੋਂ ਸੁਖਬੀਰ ਨਾਲ ਮੁਲਾਕਾਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।