ਵਿਕਾਸ ਮਹਿਤਾ ਬਣੇ ਏ.ਐੱਸ.ਆਈ.
ਤਲਵਾੜਾ, 14 ਅਗਸਤ (ਮਹਿਤਾ)- ਪੰਜਾਬ ਪੁਲਿਸ ਵਿਚ ਤਾਇਨਾਤ ਵਿਕਾਸ ਮਹਿਤਾ ਪੁੱਤਰ ਸਤੀਸ਼ ਮਹਿਤਾ ਨੂੰ ਉਨ੍ਹਾਂ ਦੀਆਂ ਸ਼ਲਾਘਾਯੋਗ ਸੇਵਾਵਾਂ ਲਈ ਤਰੱਕੀ ਮਿਲੀ ਹੈ। ਉਨ੍ਹਾਂ ਨੂੰ ਵਿਭਾਗ ਵਲੋਂ ਇਕ ਸਟਾਰ ਲਗਾ ਕੇ ਏ.
ਆਪਣੇ ਮਾਤਾ-ਪਿਤਾ ਤੋਂ ਏ.ਐੱਸ.ਆਈ. ਦਾ ਸਟਾਰ ਲਗਾਉਂਦੇ ਹੋਏ ਵਿਕਾਸ ਮਹਿਤਾ। ਤਸਵੀਰ : ਮਹਿਤਾ
19-08-2026