ਸੁਨੀਲ ਦੱਤ ਸ਼ਾਰਧਾ ਦਾ ਸੈਂਕੜੇ ਨਮ ਅੱਖਾਂ ਦੀ ਮੌਜੂਦਗੀ ’ਚ ਹੋਇਆ ਅੰਤਿਮ ਸੰਸਕਾਰ
ਤਲਵਾੜਾ, 19 ਅਗਸਤ (ਮਹਿਤਾ)- ਸੀਨੀਅਰ ਸੁਪਰਡੈਂਟ ਨਹਿਰੀ ਵਿਭਾਗ ਹਿਮਾਚਲ ਪ੍ਰਦੇਸ਼ ਵਾਸੀ ਦਾਤਾਰਪੁਰ ਸੁਨੀਲ ਦੱਤ ਸ਼ਾਰਧਾ (55) ਦਾ ਸੰਖੇਪ ਜਿਹੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ ਸੀ। ਉਨ੍ਹਾਂ ਦਾ ਅੰਤਿਮ ਸੰਸਕਾਰ ਦਾਤਾਰਪੁਰ ਦੀ ਸ਼ਮਸ਼ਾਨ ਭੂਮੀ ਵਿਖੇ ਕਰ ਦਿੱਤਾ ਗਿਆ।
ਅਜੀਤ ਡੈਸਕ
20-08-2026