ਆਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਖੇ ਰੱਖੜੀ ਮੁਕਾਬਲਾ ਕਰਵਾਇਆ
ਨੰਗਲ ਬਿਹਾਲਾਂ, 27 ਅਗਸਤ (ਵਿਨੋਦ ਮਹਾਜਨ)- ਆੱਕਸਫੋਰਡ ਵਰਲਡ ਸਕੂਲ ਸਹੌੜਾ ਡਡਿਆਲ ਵਿਚ ਪ੍ਰਿੰਸੀਪਲ ਸਰੋਜ ਬਾਲਾ ਦੀ ਅਗਵਾਈ ਹੇਠ ਰੱਖੜੀ ਪ੍ਰਤੀਯੋਗਤਾ ਕਰਵਾਈ ਗਈ। ਪ੍ਰਤੀਯੋਗਤਾ ਵਿਚ ਵਿਦਿਆਰਥੀਆਂ ਨੇ ਬੜੇ ਉਤਸ਼ਾਹ ਅਤੇ ਖ਼ੁਸ਼ੀ ਨਾਲ ਕਲਾਤਮਿਕ, ਰੰਗ-ਬਰੰਗੀਆਂ ਅਤੇ ਮਨਮੋਹਕ ਰੱਖੜੀਆਂ ਬਣਾਈਆਂ।
ਅਜੀਤ ਡੈਸਕ
28-08-2026