30-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-08-2026

ਭਰਾ ਦੇ ਰੱਖੜੀ ਬੰਨ੍ਹਣ ਆ ਰਹੀ ਭੈਣ ਹਾਦਸੇ ’ ਚ ਜ਼ਖਮੀ

ਮਾਹਿਲਪੁਰ , 28 ਅਗਸਤ ( ਰਜਿੰਦਰ ਸਿੰਘ )- ਅੱਜ ਮਾਹਿਲਪੁਰ - ਗੜ੍ਹਸ਼ੰਕਰ ਰੋਡ ‘ ਤੇ ਮਾਰੂਤੀ ਏਜੰਸੀ ਕੋਲ ਭਰਾ ਦੇ ਰੱਖੜੀ ਬੰਨ੍ਹਣ ਆ ਰਹੀ ਭੈਣ ਤੇ ਉਸ ਦੀ ਦੋ ਬੇਟੀਆਂ ਸੜਕ ਹਾਦਸੇ ‘ ਚ ਜ਼ਖਮੀ ਹੋ ਗਈਆ । ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਸੰਤੋਸ਼ ਕੁਮਾਰੀ ਪਤਨੀ ਮੇਜਰ ਸਿੰਘ ਵਾਸੀ ਮਹਿਦਪੁਰ ( ਬਲਾਚੌਰ ) ਨੇ ਦੱਸਿਆ ਕਿ ਉਹ ਆਪਣੀਆਂ ਨਾਲ ਦੋ ਬੇਟੀਆਂ ਜਸਮੀਤ ਤੇ ਅਰੂਸੀ ਨਾਲ ਐਕਟਿਵਾ ‘ ਤੇ ਆਪਣੇ ਪੇਕੇ ਘਰ ਕਾਲੇਵਾਲ ਭਗਤਾਂ ਨੂੰ ਆ ਰਹੇ ਤਾਂ ਅਚਾਨਕ ਜਦੋਂ ਉਸ ਉਕਤ ਸਥਾਨ ਕੋਲ ਪਹੁੰਚੇ ਤਾਂ ਉਹ ਇੱਕ ਬੈਟਰੀ ਰਿਕਸ਼ਾ ਜਿਸ ਨੂੰ ਕੇ ਹਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਰਹਾਲਾ ਚਲਾ ਰਿਹਾ ਨਾਲ ਟਕਰਾ ਗਏ ।

ਅਜੀਤ ਡੈਸਕ 29-08-2026
ਮਾਹਿਲਪੁਰ , 28 ਅਗਸਤ ( ਰਜਿੰਦਰ ਸਿੰਘ )- ਅੱਜ ਮਾਹਿਲਪੁਰ - ਗੜ੍ਹਸ਼ੰਕਰ ਰੋਡ ‘ ਤੇ ਮਾਰੂਤੀ ਏਜੰਸੀ ਕੋਲ ਭਰਾ ਦੇ ਰੱਖੜੀ ਬੰਨ੍ਹਣ ਆ ਰਹੀ ਭੈਣ ਤੇ ਉਸ ਦੀ ਦੋ ਬੇਟੀਆਂ ਸੜਕ ਹਾਦਸੇ ‘ ਚ ਜ਼ਖਮੀ ਹੋ ਗਈਆ । ਜਾਣਕਾਰੀ ਅਨੁਸਾਰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਜੇਰੇ ਇਲਾਜ ਸੰਤੋਸ਼ ਕੁਮਾਰੀ ਪਤਨੀ ਮੇਜਰ ਸਿੰਘ ਵਾਸੀ ਮਹਿਦਪੁਰ ( ਬਲਾਚੌਰ ) ਨੇ ਦੱਸਿਆ ਕਿ ਉਹ ਆਪਣੀਆਂ ਨਾਲ ਦੋ ਬੇਟੀਆਂ ਜਸਮੀਤ ਤੇ ਅਰੂਸੀ ਨਾਲ ਐਕਟਿਵਾ ‘ ਤੇ ਆਪਣੇ ਪੇਕੇ ਘਰ ਕਾਲੇਵਾਲ ਭਗਤਾਂ ਨੂੰ ਆ ਰਹੇ ਤਾਂ ਅਚਾਨਕ ਜਦੋਂ ਉਸ ਉਕਤ ਸਥਾਨ ਕੋਲ ਪਹੁੰਚੇ ਤਾਂ ਉਹ ਇੱਕ ਬੈਟਰੀ ਰਿਕਸ਼ਾ ਜਿਸ ਨੂੰ ਕੇ ਹਰਜਿੰਦਰ ਸਿੰਘ ਪੁੱਤਰ ਸੋਹਣ ਸਿੰਘ ਵਾਸੀ ਸਰਹਾਲਾ ਚਲਾ ਰਿਹਾ ਨਾਲ ਟਕਰਾ ਗਏ । ਉਨ੍ਹਾਂ ਨੂੰ ਸਿਵਲ ਹਸਪਤਾਲ ਮਾਹਿਲਪੁਰ ਵਿਖੇ ਦਾਖਲ ਕਰਵਾਇਆ ਗਿਆ । ਇਸ ਘਟਨਾ ਦੌਰਾਨ ਬੈਟਰੀ ਰਿਕਸ਼ਾ ਚਾਲਕ ਵੀ ਜ਼ਖਮੀ ਹੋ ਗਿਆ ।
ਪਿਛਲੀ ਖ਼ਬਰ ਅੱਡਾ ਝੁੰਗੀਆਂ ’ਚ ਅੱਜ ਫੂਕਿਆ ਜਾਵੇਗਾ ਮੁੱਖ ਮੰਤਰੀ ਪੰਜਾਬ ਦਾ ਪੁਤਲਾ ਅਗਲੀ ਖ਼ਬਰ ਕਲੱਸਟਰ ਪੱਧਰੀ ਖੇਡਾਂ ਦੇ ਜੇਤੂ ਖਿਡਾਰੀਆਂ ਦਾ ਸਨਮਾਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।