ਸੀ. ਐੱਚ. ਸੀ. ਹਾਜੀਪੁਰ ਦੀ ਖਸਤਾ ਹਾਲਤ ’ਤੇ ਉੱਠੇ ਸਵਾਲ, ਮਰੀਜ਼ਾਂ ਤੋਂ ਕਥਿਤ ਪਾਰਕਿੰਗ ਵਸੂਲੀ ਦਾ ਕੀਤਾ ਵਿਰੋਧ
ਹਾਜੀਪੁਰ, 4 ਸਤੰਬਰ (ਜੋਗਿੰਦਰ ਸਿੰਘ)-ਇਲਾਕੇ ਦੇ ਲੋਕਾਂ ਨੂੰ ਮੁੱਢਲੀਆਂ ਸਰਕਾਰੀ ਸਿਹਤ ਸਹੂਲਤਾਂ ਮੁਹੱਈਆ ਕਰਵਾਉਣ ਵਾਲੇ ਕਮਿਊਨਿਟੀ ਹੈਲਥ ਸੈਂਟਰ (ਸੀ. ਐੱਚ.
ਕਮਿਊਨਿਟੀ ਹੈਲਥ ਸੈਂਟਰ ਹਾਜੀਪੁਰ ਦੇ ਖ਼ਸਤਾ-ਹਾਲ ਪ੍ਰਬੰਧਾਂ ਬਾਰੇ ਜਾਣਕਾਰੀ ਦਿੰਦੇ ਹੋਏ ਕਾਂਗਰਸੀ ਆਗੂ ਅਮਰਜੀਤ ਸਿੰਘ ਢਾਡੇਕਟਵਾਲ, ਸ਼ਾਮ ਸਿੰਘ ਕੁੱਲੀਆਂ ਲੁਬਾਣਾ ਤੇ ਹੋਰ। ਤਸਵੀਰ : ਜੋਗਿੰਦਰ ਸਿੰਘ
05-09-2026