24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 24-09-2026

ਰਾਮਗੜ੍ਹ ਸੀਕਰੀ ਵਿਖੇ ਮੁਫ਼ਤ ਆਯੁਸ਼ ਕੈਂਪ ਕੱਲ੍ਹ

ਰਾਮਗੜ੍ਹ ਸੀਕਰੀ, 23 ਸਤੰਬਰ (ਕਟੋਚ)- ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਰਾਮਗੜ੍ਹ ਸੀਕਰੀ ਵਿਖੇ 25 ਸਤੰਬਰ ਨੂੰ ਮੁਫ਼ਤ ਆਯੂਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਡਾ.

ਅਜੀਤ ਡੈਸਕ 24-09-2026
ਰਾਮਗੜ੍ਹ ਸੀਕਰੀ, 23 ਸਤੰਬਰ (ਕਟੋਚ)- ਸਰਕਾਰੀ ਆਯੁਰਵੈਦਿਕ ਡਿਸਪੈਂਸਰੀ ਰਾਮਗੜ੍ਹ ਸੀਕਰੀ ਵਿਖੇ 25 ਸਤੰਬਰ ਨੂੰ ਮੁਫ਼ਤ ਆਯੂਸ਼ ਕੈਂਪ ਦਾ ਆਯੋਜਨ ਕੀਤਾ ਜਾ ਰਿਹਾ ਹੈ। ਉਕਤ ਜਾਣਕਾਰੀ ਦਿੰਦਿਆਂ ਡਾ. ਹੇਮੰਤ ਨੇ ਦੱਸਿਆ ਕਿ ਇਸ ਮੌਕੇ ਹਰ ਤਰ੍ਹਾਂ ਦੀਆਂ ਜਨਰਲ ਬੀਮਾਰੀਆਂ ਦੀ ਜਾਂਚ ਕੀਤਾ ਜਾਵੇਗੀ ਅਤੇ ਬੀ.ਪੀ., ਸ਼ੂਗਰ, ਚਮੜੀ ਦੇ ਰੋਗਾਂ ਅਤੇ ਜੋੜਾਂ ਦੇ ਰੋਗਾਂ ਦੀ ਵੀ ਜਾਂਚ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਇਸ ਉਪਰੰਤ ਮੁਫ਼ਤ ਆਯੁਰਵੈਦਿਕ ਅਤੇ ਹੋਮਿਓਪੈਥਿਕ ਦਵਾਈਆਂ ਵੀ ਦਿੱਤੀਆਂ ਜਾਣਗੀਆਂ।
ਪਿਛਲੀ ਖ਼ਬਰ ਕਿਸਾਨ ਝੋਨਾ ਪੂਰੀ ਤਰ੍ਹਾਂ ਸੁੱਕਾ ਕੇ ਮੰਡੀਆਂ ’ਚ ਲਿਆਉਣ - ਆਸ਼ਿਕਾ ਜੈਨ ਅਗਲੀ ਖ਼ਬਰ ਪੰਜਾਬ ਡਿਗਰੀ ਕਾਲਜ ਮਹਿਮੂਆਣਾ ਵਿਖੇ ਹੋਇਆ ਕੌਮੀ ਲੋਕ ਨਾਚ ਸਮਾਗਮ ਯਾਦਗਾਰੀ ਹੋ ਨਿੱਬੜਿਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।