ਜ਼ਿਲ੍ਹਾ ਲੇਖਕ ਮੰਚ ਨੇ ਹੁਸ਼ਿਆਰਪੁਰ ’ਚ ਆਲ ਇੰਡੀਆ ਮੁਸ਼ਾਇਰਾ ਕਰਵਾਇਆ
ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਵਲੋਂ ਆਲ ਇੰਡੀਆ ਮੁਸ਼ਾਇਰਾ ਕਰਵਾਇਆ, ਜਿਸ ’ਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਵਲੋਂ ਇਸ ਵਾਰ ਦਾ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ-2026 ਸ਼ਾਇਰਾਂ, ਫ਼ਨਕਾਰਾਂ ਤੇ ਕਲਾਕਾਰਾਂ ਦੀ ਮੌਜੂਦਗੀ ’ਚ ਅਣਗਿਣਤ ਕਿਤਾਬਾਂ ਦੇ ਲੇਖਕ ਹਰਿਆਣਾ ਸੂਬੇ ਦੇ ਡਾ.
ਲ
ਲੇਖਕ ਡਾ. ਨਫਜ਼ ਅੰਬਾਲਵੀ ਨੂੂੰ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ ਨਾਲ ਸਨਮਾਨਿਤ ਕਰਦੇ ਹੋਏ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਤੇ ਹੋਰ। ਤਸਵੀਰ : ਹਮਸ਼ਾਇਨ ਸਟੂਡੀਓ
05-10-2026
ਹੁਸ਼ਿਆਰਪੁਰ, 4 ਅਕਤੂਬਰ (ਬਲਜਿੰਦਰਪਾਲ ਸਿੰਘ, ਹਰਪ੍ਰੀਤ ਕੌਰ)-ਜ਼ਿਲ੍ਹਾ ਲੇਖਕ ਮੰਚ ਹੁਸ਼ਿਆਰਪੁਰ ਵਲੋਂ ਆਲ ਇੰਡੀਆ ਮੁਸ਼ਾਇਰਾ ਕਰਵਾਇਆ, ਜਿਸ ’ਚ ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕਿਆਨਾ ਵਲੋਂ ਇਸ ਵਾਰ ਦਾ ਪ੍ਰੋ. ਮੋਹਨ ਸਿੰਘ ਔਜਲਾ ਐਵਾਰਡ-2026 ਸ਼ਾਇਰਾਂ, ਫ਼ਨਕਾਰਾਂ ਤੇ ਕਲਾਕਾਰਾਂ ਦੀ ਮੌਜੂਦਗੀ ’ਚ ਅਣਗਿਣਤ ਕਿਤਾਬਾਂ ਦੇ ਲੇਖਕ ਹਰਿਆਣਾ ਸੂਬੇ ਦੇ ਡਾ. ਨਫਜ ਅੰਬਾਲਵੀ ਨੂੰ ਦਿੱਤਾ। ਇਸ ਮੌਕੇ ਅਸਰਾਰ ਨਸੀਮੀ ਬਰੇਲੀ, ਡਾ. ਸੰਦੇਸ਼ ਤਿਆਗੀ ਸ੍ਰੀਗੰਗਾਨਗਰ (ਰਾਜਸਥਾਨ), ਡਾ. ਜਾਵੇਦ ਰਾਹੀ ਜੰਮੂ ਕਸ਼ਮੀਰ, ਨਰੇਸ ਨਿਸਾਰ ਕਾਂਗੜਾ, ਲਲਿਤ ਚੌਬੇ ਆਰਟਿਸਟ ਦਿੱਲੀ, ਅਰੁਣ ਤਾਇਰ ਰਾਜਸਥਾਨ, ਪ੍ਰੇਮ ਕੁਮਾਰ ਸਾਹਿਲ ਉੱਤਰਾਖੰਡ, ਇਜਾਜ਼ ਫਾਰੂਕੀ ਇਲਾਹਾਬਾਦ , ਡਾ. ਅੰਤਰ ਨੀਰਵ ਸਵਾਮੀ ਜੰਮੂ ਕਸ਼ਮੀਰ, ਡਾ. ਨਫਸ ਅੰਬਾਲਵੀ ਹਰਿਆਣਾ, ਅਕੀਲ ਅਹਿਮਦ ਜੀਆ ਬਾਰਾਬੰਕੀ ਯੂ. ਪੀ., ਚਮਨ ਲਾਲ ਸ਼ਰਮਾ ਚੰਡੀਗੜ੍ਹ, ਅਸ਼ੋਕ ਨੂਰ ਜਮਨਾ ਨਗਰ ਹਰਿਆਣਾ, ਡਾ. ਜਨਮੀਤ ਸਿੰਘ, ਡਾ. ਮੁਫਮਦ ਰਫ਼ੀ ਮਲੇਰਕੋਟਲਾ, ਚਰਨਜੀਤਜੋਤ ਪਟਿਆਲਾ, ਬਖਤੌਰ ਸਿੰਘ ਧਾਲੀਵਾਲ ਉਮਰਾਨੰਗਲ, ਅਜਾਇਬ ਸਿੰਘ ਹੁੰਦਲ ਅੰਮ੍ਰਿਤਸਰ, ਜਗਸੀਰ ਜੀਦਾ ਬਠਿੰਡਾ, ਹਰਸਿਮਰਤ ਕੌਰ ਲੁਧਿਆਣਾ, ਮੁਸੱਵਰ ਫ਼ਿਰੋਜ਼ਪੁਰੀ ਮੁਹਾਲੀ, ਪਰਮਜੀਤ ਸਿੰਘ ਵਿਰਕ ਪਟਿਆਲਾ, ਗੁਰਦਿਆਲ ਰੌਸ਼ਨ ਲੁਧਿਆਣਾ, ਡਾ. ਨਰਿੰਦਰ ਐਕਸੀਅਨ ਪੌਂਗ ਡੈਮ ਤਲਵਾੜਾ, ਮਹਿੰਦਰ ਸਿੰਘ ਸੋਢੀ ਫਗਵਾੜਾ, ਪਰਵਿੰਦਰ ਸਿੰਘ ਸੋਕ ਪਟਿਆਲਾ, ਜਨਾਬ ਤਰਸੇਮ ਨੂਰ ਲੁਧਿਆਣਾ, ਬੀਬਾ ਕੁਲਵੰਤ ਫਗਵਾੜਾ, ਪ੍ਰੋ. ਅਜੀਤ ਲੰਗੇਰੀ ਮਾਹਿਲਪੁਰ, ਡਾ. ਏ. ਕੇ. ਭੱਲਾ ਪੰਚਕੂਲਾ, ਜਤਿੰਦਰ ਪਨੂੰ ਜਲੰਧਰ ਨੇ ਆਪਣੀਆਂ ਨਜ਼ਮਾਂ ਪੜ੍ਹੀਆਂ। ਮੰਚ ਦੇ ਕਨਵੀਨਰ ਰਘਵੀਰ ਸਿੰਘ ਟੇਰਕੀਆਨਾ ਨੇ ਆਪਣੇ ਸ਼ਾਇਰਾਨਾ ਅੰਦਾਜ਼ ਵਿਚ ਸਟੇਜ ਸਕੱਤਰ ਦੀ ਭੂਮਿਕਾ ਨਿਭਾਈ। ਉਨ੍ਹਾਂ ਕਿਹਾ ਕਿ ਇਹ ਮੰਚ ਦਾ 14ਵਾਂ ਮੁਸ਼ਾਇਰਾ ਹੈ। ਇਸ ਮੌਕੇ ਸ਼ੈਲਜਾ ਭੱਲਾ, ਰਿੰਪਲ ਸ਼ਰਮਾ ਕੁਰਾਲੀ, ਕੁਲਦੀਪ ਸਿੰਘ ਦਿੱਲੀ, ਡਾ. ਮਝੈਲ ਸਿੰਘ ਗੜ੍ਹਦੀਵਾਲਾ, ਸਾਬਕਾ ਸਰਪੰਚ ਲਖਵੀਰ ਸਿੰਘ, ਮਾ. ਕੁਲਵਿੰਦਰ ਜੰਡਾ, ਭਗਵਾਨ ਸਿੰਘ ਸੈਣੀ, ਹਰਦਿਆਲ ਸਿੰਘ, ਮਹਿੰਦਰਪਾਲ ਰਾਣਾ, ਰਵਿੰਦਰ ਸ਼ੇਰਗਿੱਲ, ਪ੍ਰੋ. ਅਜੀਤ ਸਿੰਘ ਜੱਬਲ, ਐਡਵੋਕੇਟ ਹਰੀਸ਼ ਤਿਵਾੜੀ, ਮਾਸਟਰ ਰਮੇਸ਼ ਕੁਮਾਰ, ਪ੍ਰਿੰ. ਅਮਰਜੀਤ ਟਾਟਰਾ, ਨਰਿੰਦਰ ਸਿੰਘ, ਐਡ. ਦੀਪਕ ਸ਼ਰਮਾ, ਡੀ. ਐੱਸ. ਸੰਧੂ, ਸੰਦੀਪ ਸੋਹਲ, ਪਲਵਿੰਦਰ ਪਲਵ, ਜਸਪ੍ਰੀਤ ਸਿੰਘ, ਸੁਖਵਿੰਦਰ ਸਿੰਘ, ਰਿਪੂਦਮਨ ਭਾਟੀਆ, ਇਕਨੂਰ ਸਿੰਘ ਥਿਆੜਾ, ਪੂਜਾ ਕਲੇਰ, ਹਰਪਾਲ ਸੈਣੀ, ਵਿਕਾਸ਼ ਸ਼ਰਮਾ, ਸ਼ਰਨਜੀਤ ਸਿੰਘ, ਰਾਜੇਸ਼ ਸ਼ਰਮਾ, ਸਤੀਸ਼ ਕੁਮਾਰ, ਕੁਲਵਿੰਦਰ ਸਿੰਘ, ਦਲਜਿੰਦਰ ਸਿੰਘ, ਮਨਪ੍ਰੀਤ ਰੈਹਸੀ, ਸੰਦੀਪ ਡੋਗਰਾ, ਗੁਰਪ੍ਰੀਤ ਬੇਗਪੁਰ, ਸੰਦੀਪ ਕੁਮਾਰ, ਅਮਰਜੀਤ ਨਡਾਲੋਂ, ਡਾ. ਹਰਜਿੰਦਰ ਓਬਰਾਏ, ਹਰੀ ਓਮ, ਨੀਰਜ, ਅਸ਼ੀਸ ਯਾਦਵ, ਰਾਜ ਕੁਮਾਰ, ਨਸੀਬ ਚੰਦ, ਸੰਨੀ ਚੱਕ ਗੁਜਰਾਂ ਆਦਿ ਆਦਿ ਹਾਜ਼ਰ ਸਨ।