05-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-10-2026

ਅੱਖਾਂ ਦਾ ਜਾਂਚ ਤੇ ਆਪ੍ਰੇਸ਼ਨ ਕੈਂਪ 17 ਨੂੰ

ਬੀਣੇਵਾਲ, 4 ਅਕਤੂਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਰਜਿ ਹੁਸ਼ਿਆਰਪੁਰ ਵਲੋਂ ਡਾ. ਪਰਵਿੰਦਰ ਕੌਰ ਐਮ.

ਅਜੀਤ ਡੈਸਕ 05-10-2026
ਬੀਣੇਵਾਲ, 4 ਅਕਤੂਬਰ (ਬੈਜ ਚੌਧਰੀ)-ਰੋਟਰੀ ਆਈ ਬੈਂਕ ਤੇ ਕੋਰਨੀਅਲ ਟ੍ਰਾਂਸਪਲਾਂਟੇਸ਼ਨ ਸੁਸਾਇਟੀ ਰਜਿ ਹੁਸ਼ਿਆਰਪੁਰ ਵਲੋਂ ਡਾ. ਪਰਵਿੰਦਰ ਕੌਰ ਐਮ. ਐੱਸ. (ਆਈ) ਤੇ ਉਨ੍ਹਾਂ ਦੀ ਸਮੁੱਚੀ ਟੀਮ ਅਤੇ ਸਿਵਲ ਹਸਪਤਾਲ ਹੁਸ਼ਿਆਰਪੁਰ ਦੇ ਸਹਿਯੋਗ ਨਾਲ ਸੀ. ਐੱਚ. ਸੀ. ਸਰਕਾਰੀ ਹਸਪਤਾਲ ਝੁੰਗੀਆਂ (ਬੀਣੇਵਾਲ) ਵਿਖੇ 17 ਅਕਤੂਬਰ ਨੂੰ ਅੰਧੇਪਣ (ਖ਼ਰਾਬ ਪੁਤਲੀ) ਤੋਂ ਪੀੜਤ ਲੋਕਾਂ ਲਈ ਮੁਫ਼ਤ ਚੈੱਕਅਪ ਕਰਵਾ ਕੇ ਕੇ ਦੁਬਾਰਾ ਰੌਸ਼ਨੀ ਪਾਉਣ ਦੀ ਸੁਨਹਿਰੀ ਮੌਕਾ ਦਿੱਤਾ ਜਾਂਦਾ ਹੈ। ਇਸ ਬਾਰੇ ਜਾਣਕਾਰੀ ਸਾਂਝੀ ਕਰਦਿਆਂ ਡਾ. ਤਰਸੇਮ ਸਿੰਘ ਨੇ ਦੱਸਿਆ ਕਿ ਕੈਂਪ ਦੌਰਾਨ ਅੱਖਾਂ ਦੀ ਜਾਂਚ ਤੇ ਚਿੱਟੇ ਮੋਤੀਏ ਦੀ ਮੁਫ਼ਤ ਜਾਂਚ ਅਤੇ ਮੁਫ਼ਤ ਆਪੇ੍ਸ਼ਨ ਕੀਤੇ ਜਾਣਗੇ ਤੇ ਲੋੜਵੰਦ ਮਰੀਜ਼ਾਂ ਨੂੰ ਐਨਕਾਂ ਵੀ ਮੁਫ਼ਤ ਦਿੱਤੀਆਂ ਜਾਣਗੀਆਂ।
ਪਿਛਲੀ ਖ਼ਬਰ ਸਮਾਜ ਸੇਵੀ ਰਾਜੀਵ ਵਾਸੂਦੇਵ ਨੂੰ ਨਮ ਅੱਖਾਂ ਨਾਲ ਅੰਤਿਮ ਵਿਦਾਇਗੀ ਅਗਲੀ ਖ਼ਬਰ 5.9 ਕਰੋੜ ਦੇ ਵਿਕਾਸ ਕਾਰਜ ਪਿੰਡ ਰਾਮਪੁਰ ਦੇ ਬੁਨਿਆਦੀ ਢਾਂਚੇ ਨੂੰ ਦੇਣਗੇ ਮਜ਼ਬੂਤੀ-ਡਾ. ਇਸ਼ਾਂਕ ਕੁਮਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।