12-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-10-2026

ਕੌਲਪੁਰ ਵਿਖੇ 18ਵਾਂ ਛਿੰਝ ਮੇਲਾ 18 ਨੂੰ-ਕਿਰਨਜੀਤ ਸਿੰਘ ਕੌਲਪੁਰ

ਨੰਗਲ ਬਿਹਾਲਾਂ , 11 ਅਕਤੂਬਰ (ਵਿਨੋਦ ਮਹਾਜਨ)-ਪਿੰਡ ਕੌਲਪੁਰ ਵਿਖੇ 18ਵਾਂ ਛਿੰਝ ਤੇ ਸੱਭਿਆਚਾਰ ਮੇਲਾ ਹਰ ਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਵਲੋਂ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਦੋਗਾਣਾ ਜੋੜੀ ਕੁਲਵੰਤ ਸਿੰਘ ਬਿੱਲਾ ਅਤੇ ਕੁਲਵੰਤ ਕੌਰ ਵਲੋਂ ਸੱਭਿਆਚਾਰਕ ਅਖਾੜਾ ਲਗਾਇਆ ਜਾਵੇਗਾ।

ਅਜੀਤ ਡੈਸਕ 12-10-2026
ਨੰਗਲ ਬਿਹਾਲਾਂ , 11 ਅਕਤੂਬਰ (ਵਿਨੋਦ ਮਹਾਜਨ)-ਪਿੰਡ ਕੌਲਪੁਰ ਵਿਖੇ 18ਵਾਂ ਛਿੰਝ ਤੇ ਸੱਭਿਆਚਾਰ ਮੇਲਾ ਹਰ ਗੋਬਿੰਦ ਸਾਹਿਬ ਵੈੱਲਫੇਅਰ ਸੁਸਾਇਟੀ ਵਲੋਂ 18 ਅਕਤੂਬਰ ਨੂੰ ਕਰਵਾਇਆ ਜਾ ਰਿਹਾ ਹੈ। ਸੁਸਾਇਟੀ ਦੇ ਪ੍ਰਧਾਨ ਕਿਰਨਜੀਤ ਸਿੰਘ ਕੌਲਪੁਰ ਨੇ ਦੱਸਿਆ ਕਿ ਦੋਗਾਣਾ ਜੋੜੀ ਕੁਲਵੰਤ ਸਿੰਘ ਬਿੱਲਾ ਅਤੇ ਕੁਲਵੰਤ ਕੌਰ ਵਲੋਂ ਸੱਭਿਆਚਾਰਕ ਅਖਾੜਾ ਲਗਾਇਆ ਜਾਵੇਗਾ। ਛਿੰਢ ਮੇਲੇ ’ਚ ਸੰਤ ਬਾਬਾ ਨਾਗਰ ਸਿੰਘ ਮਿਸਲ ਤਰਨਾ ਦਲ ਹਰੀਆਂ ਵੇਲਾਂ ਵਾਲੇ, ਕਰਮਵੀਰ ਸਿੰਘ ਘੁੰਮਣ ਵਿਧਾਇਕ ਦਸੂਹਾ, ਸਰਬਜੋਤ ਸਿੰਘ ਸਾਬੀ ਹਲਕਾ ਇੰਚਾਰਜ ਆਮ ਆਦਮੀ ਪਾਰਟੀ ਮੁਕੇਰੀਆਂ ਅਤੇ ਇਲਾਕੇ ਦੇ ਪਤਵੰਤੇ ਸੱਜਣ ਵਿਸ਼ੇਸ਼ ਤੌਰ ’ਤੇ ਹਾਜ਼ਰ ਹੋਣਗੇ। ਇਸ ਮੌਕੇ ਕੁੜੀਆਂ ਦਾ ਵਿਸ਼ਵ ਪੱਧਰੀ ਕਬੱਡੀ ਮੈਚ ਵਿਸ਼ੇਸ਼ ਆਕਰਸ਼ਨ ਦਾ ਕੇਂਦਰ ਹੋਵੇਗਾ।
ਪਿਛਲੀ ਖ਼ਬਰ ਵਿਧਾਇਕ ਜਿੰਪਾ ਵਲੋਂ ਨਵੀਆਂ ਬਣੀਆਂ 6 ਗਲੀਆਂ ਦਾ ਉਦਘਾਟਨ ਅਗਲੀ ਖ਼ਬਰ ਖੇਡਾਂ ਵਤਨ ਪੰਜਾਬ ਵਿਚ ਡੀ. ਪੀ. ਈ. ਨੇ ਜ਼ਿਲ੍ਹੇ ਵਿਚੋਂ ਪਹਿਲਾ ਤੇ ਲੈਕਚਰਾਰ ਮਿਨਹਾਸ ਨੇ ਦੂਜਾ ਸਥਾਨ ਕੀਤਾ ਹਾਸਿਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।