07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-11-2026

ਵਿਧਾਇਕ ਘੁੰਮਣ ਨੇ ਬਾਬਾ ਲਾਲ ਦਿਆਲ ਮੰਦਰ ਵਿਖੇ ਮੱਥਾ ਟੇਕਿਆ

ਤਲਵਾੜਾ, 6 ਨਵੰਬਰ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੀ ਦੂਸਰੀ ਵਾਰ ਟਿਕਟ ਮਿਲਣ ਤੋਂ ਬਾਅਦ ਬਾਬਾ ਲਾਲ ਦਿਆਲ ਮੰਦਰ ਵਿਖੇ ਮੱਥਾ ਟੇਕਣ ਪੁੱਜੇ। ਉਨ੍ਹਾਂ ਬਾਬਾ ਲਾਲ ਦਿਆਲ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਅਤੇ ਗੱਦੀ ਨਸੀਨ ਮਹੰਤ ਰਮੇਸ਼ ਦਾਸ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ।

ਅਜੀਤ ਡੈਸਕ 07-11-2026
ਤਲਵਾੜਾ, 6 ਨਵੰਬਰ (ਮਨੀਸ਼ਾ ਮਹਿਤਾ)-ਹਲਕਾ ਵਿਧਾਇਕ ਐਡਵੋਕੇਟ ਕਰਮਵੀਰ ਸਿੰਘ ਘੁੰਮਣ ਹਲਕਾ ਦਸੂਹਾ ਤੋਂ ਆਮ ਆਦਮੀ ਪਾਰਟੀ ਦੀ ਦੂਸਰੀ ਵਾਰ ਟਿਕਟ ਮਿਲਣ ਤੋਂ ਬਾਅਦ ਬਾਬਾ ਲਾਲ ਦਿਆਲ ਮੰਦਰ ਵਿਖੇ ਮੱਥਾ ਟੇਕਣ ਪੁੱਜੇ। ਉਨ੍ਹਾਂ ਬਾਬਾ ਲਾਲ ਦਿਆਲ ਜੀ ਦੀ ਪ੍ਰਤਿਮਾ ਅੱਗੇ ਮੱਥਾ ਟੇਕਿਆ ਅਤੇ ਗੱਦੀ ਨਸੀਨ ਮਹੰਤ ਰਮੇਸ਼ ਦਾਸ ਪਾਸੋਂ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਚੇਅਰਮੈਨ ਬੌਬੀ ਕੌਸ਼ਲ, ‘ਆਪ’ ਆਗੂ ਅਰੁਣ ਕਸ਼ਯਪ ਕਾਕਾ, ਜਸਵਿੰਦਰ ਪਿੰਕੀ, ਚੇਅਰਮੈਨ ਕੇ.ਪੀ. ਸੰਧੂ, ਜੇਪੂ ਭਾਖਨ, ਸਰਪੰਚ ਦੁਮੋਆਲ ਠਾ. ਰਮਨਦੀਪ ਸਿੰਘ ਕੰਵਰ, ਸਰਪੰਚ ਬਡਾਲਾ ਰੇਨੂੰ ਬਾਲਾ, ਸੋਹਣ ਲਾਲ, ਮਹੰਤ ਰਾਮੇਸ਼ਵਰ, ਸਰਪੰਚ ਮੁਨਾ ਨਗਰ, ਫਲਾ ਰਾਮ ਭਡਿਆਰਾ, ਟੀਟੂ ਭਡਿਆਰਾ, ਜਤਿੰਦਰ ਭਡਿਆਰਾ, ਕਾਕਾ ਰੱਕੜੀ ਹਾਰ, ਸਰਪੰਚ ਰੱਕੜੀ ਹਾਰ ਪ੍ਰਕਾਸ਼ ਚੰਦ, ਬਲਾਕ ਪ੍ਰਧਾਨ ਜੋਸਨਾ ਠਾਕੁਰ, ਰੋਜ਼ੀ, ਬਾਲਾ ਮੈਂਬਰ ਪੰਚਾਇਤ ਆਦਿ ਤੋਂ ਇਲਾਵਾ ਵੱਡੀ ਗਿਣਤੀ ਵਿਚ ‘ਆਪ’ ਆਗੂ ਹਾਜ਼ਰ ਸਨ।
ਪਿਛਲੀ ਖ਼ਬਰ ਦਸਮੇਸ਼ ਗਰਲਜ਼ ਕਾਲਜ ਵਿਖੇ ਸੈਨੇਟ ਮੈਂਬਰ ਸੰਦੀਪ ਸਿੰਘ ਸੀਕਰੀ ਦਾ ਵਿਸ਼ੇਸ਼ ਸਨਮਾਨ ਅਗਲੀ ਖ਼ਬਰ ਜਥੇਦਾਰ ਭਾਈ ਕੁਲਦੀਪ ਸਿੰਘ ਚੱਕ ਸਕੂਲ ਦੀ ਵਿਦਿਆਰਥਣ ਪ੍ਰਾਚੀ ਸੈਣੀ ਨੇ ਪੰਜਾਬ ਰਾਜ ਪੱਧਰ ਜੂਨੀਅਰ ਅਤੇ ਸੀਨੀਅਰ ਬੈਡਮਿੰਟਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।