ਗਾਜ਼ੀਆਬਾਦ, (ਉੱਤਰ ਪ੍ਰਦੇਸ਼), 7 ਨਵੰਬਰ- ਉਤਰ ਪ੍ਰਦੇਸ਼ ਦੇ ਮੋਦੀਨਗਰ ਵਿਚ ਸਿਕਰੀ ਪਿੰਡ ’ਚ ਲੈਂਟਰ ਪਾਉਣ ਦੌਰਾਨ ਇਕ ਹਾਦਸਾ ਵਾਪਰ ਗਿਆ। ਲੈਂਟਰ ਡਿੱਗਣ ਕਾਰਨ ਲਗਭਗ 5 ਤੋਂ 8 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ ਤੇ ਬਚਾਅ ਕਾਰਜ ਜਾਰੀ ਹਨ। ਇਸ ਸੰਬੰਧੀ ਹੋਰ ਵੇਰਵਿਆਂ ਦੀ ਉਡੀਕ ਕੀਤੀ ਜਾ ਰਹੀ ਹੈ।
ਤਾਜ਼ਾ ਖ਼ਬਰਾਂ
Free
ਉਤਰ ਪ੍ਰਦੇਸ਼: ਲੈਂਟਰ ਡਿੱਗਣ ਕਾਰਨ ਵਾਪਰਿਆ ਹਾਦਸਾ
ਗਾਜ਼ੀਆਬਾਦ, (ਉੱਤਰ ਪ੍ਰਦੇਸ਼), 7 ਨਵੰਬਰ- ਉਤਰ ਪ੍ਰਦੇਸ਼ ਦੇ ਮੋਦੀਨਗਰ ਵਿਚ ਸਿਕਰੀ ਪਿੰਡ ’ਚ ਲੈਂਟਰ ਪਾਉਣ ਦੌਰਾਨ ਇਕ ਹਾਦਸਾ ਵਾਪਰ ਗਿਆ। ਲੈਂਟਰ ਡਿੱਗਣ ਕਾਰਨ ਲਗਭਗ 5 ਤੋਂ 8 ਮਜ਼ਦੂਰਾਂ ਦੇ ਫਸੇ ਹੋਣ ਦਾ ਖਦਸ਼ਾ ਹੈ
ਅਜੀਤ ਡੈਸਕ
07-11-2026