ਦੀਵਾਲੀ ਮੌਕੇ ਰੰਗੋਲੀ ਮੁਕਾਬਲਾ ਤੇ ਚੈਰਿਟੀ ਮੋਮਬੱਤੀ ਸਟਾਲ ਲਗਾਇਆ
ਚੱਬੇਵਾਲ, 9 ਨਵੰਬਰ (ਰਾਜੀਵ ਭਾਰਦਵਾਜ)-ਦਿੱਲੀ ਇੰਟਰਨੈਸ਼ਨਲ ਸਕੂਲ ਹੁਸ਼ਿਆਰਪੁਰ ਨੇ ਦੀਵਾਲੀ ਦੇ ਸ਼ੁੱਭ ਤਿਉਹਾਰ ਨੂੰ ਮਨਾਉਣ ਲਈ ਵਿਦਿਆਰਥੀਆਂ ਲਈ ਵੱਖ-ਵੱਖ ਰਚਨਾਤਮਿਕ ਅਤੇ ਸਮਾਜਿਕ ਗਤੀਵਿਧੀਆਂ ਦਾ ਆਯੋਜਨ ਕੀਤਾ। ਲੋੜਵੰਦ ਬੱਚਿਆਂ ਦੀ ਸਹਾਇਤਾ ਲਈ ਕਲਾਸ-ਵਾਰ ਰੰਗੋਲੀ ਮੁਕਾਬਲੇ ਅਤੇ ਇੱਕ ਵਿਸ਼ੇਸ਼ ਚੈਰਿਟੀ ਮੋਮਬੱਤੀ ਸਟਾਲ ਲਗਾਇਆ ਗਿਆ।
ਪ੍ਰਭਦੀਪ ਕੌਰ ਪਿਤਾ : ਹਰਦੀਪ ਸਿੰਘ ਮਾਤਾ : ਜਗਦੀਪ ਕੌਰ ਪਿੰਡ : ਡੰਡੋਹ (ਹੁਸ਼ਿਆਰਪੁਰ)
ਹਰਲੀਨ ਕੌਰ ਪਿਤਾ: ਬਲਕਾਰ ਸਿੰਘ ਮਾਤਾ: ਮਨਦੀਪ ਕੌਰ ਪਿੰਡ: ਮਲ੍ਹੇਵਾਲ
10-11-2026