28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 17-05-2026

ਮੈਕਰੋ ਗਲੋਬਲ ਲੁਧਿਆਣਾ ਬ੍ਰਾਂਚ ਰਾਹੀਂ ਸੁਖਮਨਦੀਪ ਸਿੰਘ ਨੂੰ ਕੈਨੇਡਾ ਸਟੱਡੀ ਵੀਜ਼ਾ ਮਿਲਿਆ

ਅਜੀਤ ਡੈਸਕ 17-05-2026
ਮੁੱਲਾਂਪੁਰ-ਦਾਖਾ, 16 ਮਈ (ਨਿਰਮਲ ਸਿੰਘ ਧਾਲੀਵਾਲ)-ਲੰਮੇ ਸਮੇਂ ਤੋਂ ਇੰਮੀਗ੍ਰੇਸ਼ਨ ਸੇਵਾਵਾਂ ਦੀਆਂ ਸਾਨਦਾਰ ਪ੍ਰਾਪਤੀਆਂ ਸਦਕਾ ਮੈਕਰੋ ਗਲੋਬਲ ਗਰੁੱਪ ਆਫ ਇੰਸਟੀਚਿਊਟਸ ਦੀ ਲੁਧਿਆਣਾ ਬ੍ਰਾਂਚ ਅੰਦਰ ਵਿਦੇਸ਼ ਜਾਣ ਦੇ ਚਾਹਵਾਨਾਂ ਦਾ ਪਹੁੰਚਣਾ ਨਿਰੰਤਰ ਜਾਰੀ ਹੈ | ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਦੇ ਇੰਮੀਗ੍ਰੇਸ਼ਨ ਸ਼ੈਕਸ਼ਨ ਦੁਆਰਾ ਕੈਨੇਡਾ ਸਟੱਡੀ ਵੀਜ਼ਾ ਫਾਈਲ ਅਪਲਾਈ ਕਰਨ ਵਾਲੇ ਸੁਖਮਨਦੀਪ ਸਿੰਘ ਨੂੰ ਕੈਨੇਡਾ ਸਟੱਡੀ ਵੀਜ਼ਾ ਕੁਝ ਦਿਨਾਂ ਵਿਚ ਹੀ ਮਿਲ ਗਿਆ | ਮੈਕਰੋ ਗਲੋਬਲ ਦੇ ਇੰਮੀਗ੍ਰੇਸ਼ਨ ਮਾਹਿਰਾਂ ਦੀ ਮੱਦਦ ਨਾਲ ਸੁਖਮਨਦੀਪ ਸਿੰਘ ਦਾ ਕੈਨੇਡਾ ਜਾਣ ਸੁਪਨਾ ਸਾਕਾਰ ਹੋ ਗਿਆ | ਇੰਮੀਗ੍ਰੇਸ਼ਨ ਸੇਵਾਵਾਂ ਦੇ ਨਾਲ ਵਿਦਿਆਰਥੀਆਂ ਦੇ ਉਚੇਰੇ ਭਵਿੱਖ ਲਈ ਮੈਕਰੋ ਦੀ ਲੁਧਿਆਣਾ ਬ੍ਰਾਂਚ ਵਲੋਂ ਆਈਲੈਟਸ ਲਈ ਚੰਗੇ ਟ੍ਰੇਨਰਾਂ ਦੀਆਂ ਸੇਵਾਵਾਂ ਲਈਆਂ ਜਾ ਰਹੀਆਂ | ਇੰਸਟੀਚਿਊਟ ਦੇ ਸੰਚਾਲਕ ਗੁਰਮਿਲਾਪ ਸਿੰਘ ਡੱਲਾ ਵਲੋਂ ਸਮੇਂ-ਸਮੇਂ ਇੰਮੀਗ੍ਰੇਸ਼ਨ ਮੁਸ਼ਕਿਲਾਂ ਸਬੰਧੀ ਸਿੱਧੀ ਗੱਲਬਾਤ ਕੀਤੀ ਜਾਂਦੀ ਹੈ, ਕਿਸੇ ਵੀ ਕੈਟਾਗਿਰੀ ਦੇ ਵੀਜ਼ਾ ਸਬੰਧੀ ਰਫਿਊਜ਼ਲ ਕੇਸਾਂ ਨੂੰ ਗੁਰਮਿਲਾਪ ਸਿੰਘ ਡੱਲਾ ਖੁਦ ਵੇਖਦੇ ਹਨ | ਇਥੇ ਵਰਣਨਯੋਗ ਹੈ ਕਿ ਮੈਕਰੋ ਗਲੋਬਲ ਦੀ ਲੁਧਿਆਣਾ ਬ੍ਰਾਂਚ ਦੇ ਇੰਮੀਗ੍ਰੇਸ਼ਨ ਸੈਕਸ਼ਨ ਵਲੋਂ ਵੀਜ਼ਾ ਅਪਲਾਈ ਲਈ ਤਿਆਰ ਫਾਈਲਾਂ ਉੱਪਰ ਨਤੀਜਾ ਦਰ ਵਿਚ ਨਿਰੰਤਰ ਵਾਧਾ ਜਾਰੀ ਹੈ |
ਪਿਛਲੀ ਖ਼ਬਰ ਕੁੱਲ ਹਿੰਦ ਕਿਸਾਨ ਸਭਾ ਤਹਿਸੀਲ ਰਾਏਕੋਟ ਵਲੋਂ ਕਿਸਾਨਾਂ ਉੱਪਰ ਢਾਹੇ ਜਬਰ ਖ਼ਿਲਾਫ਼ ਭਾਜਪਾ ਤੇ ਰਾਜਪਾਲ ਪੰਜਾਬ ਦੇ ਪੁਤਲੇ... ਅਗਲੀ ਖ਼ਬਰ ਪਿੰਡ ਗੋਬਿੰਦਗੜ੍ਹ ਤੋਂ ਤਖ਼ਤ ਸ਼੍ਰੀ ਹਜ਼ੂਰ ਸਾਹਿਬ ਦੇ ਲੰਗਰਾਂ ਲਈ ਕਣਕ ਦੇ 2 ਟਰੱਕ ਰਵਾਨਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।