08-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਕੁਟੀਆ ਸੰਤ ਨਗੀਨਾ ਦਾਸ ਤੇ ਦਰਗਾਹ ਨਵਾਬ ਸ਼ਾਹ 'ਤੇ ਸਾਲਾਨਾ ਭੰਡਾਰਾ 14 ਅਤੇ 15 ਨੂੰ

ਅਜੀਤ ਡੈਸਕ 12-06-2026
ਹਲਵਾਰਾ, 11 ਜੂਨ (ਮਨਦੀਪ ਸਿੰਘ ਉੱਭੀ)-ਹਲਵਾਰਾ ਏਅਰਪੋਰਟ ਰੋਡ 'ਤੇ ਸਥਿਤ ਕੁਟੀਆ ਨਗੀਨਾ ਦਾਸ ਤੇ ਦਰਗਾਹ ਹਜ਼ਰਤ ਨਵਾਬ ਸ਼ਾਹ ਦੇ ਮੁੱਖ ਸੇਵਾਦਾਰ ਕੌਮਾਂਤਰੀ ਪੱਧਰ ਦੇ ਬਾਸਕਿਟਬਾਲ ਕੋਚ ਹਰਜਿੰਦਰ ਸਿੰਘ ਹਲਵਾਰਾ ਨੇ ਦੱਸਿਆ ਕਿ ਦੋਵੇਂ ਸਾਂਝ ਦੀਆਂ ਪ੍ਰਤੀਕ ਰੂਹਾਂ ਨੂੰ ਸਮਰਪਿਤ ਸਾਲਾਨਾ ਜੋੜ ਮੇਲਾ ਅਤੇ ਉੱਘੇ ਕਵਾਲਾਂ ਦਾ ਪ੍ਰੋਗਰਾਮ 14 ਤੇ 15 ਜੂਨ ਨੂੰ ਕਰਵਾਇਆ ਜਾਵੇਗਾ ਜਿਸ ਵਿਚ ਕਬਾਲ ਸਰਦਾਰ ਅਲੀ, ਲਵਜੀਤ ਖਾਨ, ਸਲਾਮਤ ਮਤੋਈ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕਰਨਗੇ | ਇਸ ਮੌਕੇ ਇਲਾਕੇ ਦੇ ਰਾਜਨੀਤਿਕ ਆਗੂ ਵੀ ਵਿਸ਼ੇਸ਼ ਤੌਰ 'ਤੇ ਪਹੁੰਚਣਗੇ | ਮਨੀ ਸਾਂਈ ਨੇ ਦੱਸਿਆ ਮੇਲੇ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ ਵਲੋਂ ਚਾਦਰ ਚੜ੍ਹਾਉਣ ਦੀ ਰਸਮ ਅਦਾ ਕੀਤੀ ਜਾਵੇਗੀ |
ਪਿਛਲੀ ਖ਼ਬਰ ਮਨਪ੍ਰੀਤ ਸਿੰਘ ਇਯਾਲੀ ਪਿੰਡਾਂ ਵਾਂਗ, ਸ਼ਹਿਰੀ ਵੋਟਰ ਦਾ ਵੀ ਪਸੰਦੀਦਾ ਆਗੂ-ਸਜਨ ਬਾਂਸਲ ਅਗਲੀ ਖ਼ਬਰ ਰਕਬਾ ਵਿਖੇ ਲਾਲ ਦਾਸ ਭੂਰੀ ਵਾਲਿਆਂ ਦੇ ਜਨਮ ਦਿਨ ਨੂੰ ਸਮਰਪਿਤ 3 ਰੋਜ਼ਾ ਸੰਤ ਸਮਾਗਮ 14 ਤੋਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।