27-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-10-2026

ਸੁਖਰਾਜ ਸਿੰਘ ਬੁੱਟਰ ਦਾ ਅੰਤਿਮ ਸੰਸਕਾਰ

ਸਿੱਧਵਾਂ ਬੇਟ, 26 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਪ੍ਰਵਾਸੀ ਭਾਰਤੀ ਪਰਮਿੰਦਰ ਸਿੰਘ ਬੁੱਟਰ ਤੇ ਪਰਮਜੀਤ ਸਿੰਘ ਬੁੱਟਰ ਦੇ ਭਤੀਜੇ ਅਤੇ ਖੇਤੀਬਾੜੀ ਸਭਾ ਤਲਵਾੜਾ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਬੁੱਟਰ ਦੇ ਇਕਲੌਤੇ ਹੋਣਹਾਰ ਬੇਟੇ ਸੁਖਰਾਜ ਸਿੰਘ ਬੁੱਟਰ (45) ਦਾ ਲੰਬੇ ਸਮੇਂ ਤੋਂ ਹਸਪਤਾਲ ਵਿਚ ਚੱਲ ਰਹੇ ਇਲਾਜ ਦੌਰਾਨ ਲੰਘੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਸ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਨਗਰ ਤਲਵਾੜਾ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਬੁੱਟਰ ਪਰਿਵਾਰ ਸਮੇਤ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਂਨ ਜਗਦੀਸ਼ ਸਿੰਘ ਗੋਰਸੀਆਂ, ਹਰਵੀਰ ਸਿੰਘ ਇਯਾਲੀ, ਦਰਸ਼ਨ ਸਿੰਘ ਬੀਰਮੀ, ਡਾ.

ਅਜੀਤ ਡੈਸਕ 27-10-2026
ਸਿੱਧਵਾਂ ਬੇਟ, 26 ਅਕਤੂਬਰ (ਜਸਵੰਤ ਸਿੰਘ ਸਲੇਮਪੁਰੀ)-ਮਾਰਕੀਟ ਕਮੇਟੀ ਸਿੱਧਵਾਂ ਬੇਟ ਦੇ ਸਾਬਕਾ ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਪ੍ਰਵਾਸੀ ਭਾਰਤੀ ਪਰਮਿੰਦਰ ਸਿੰਘ ਬੁੱਟਰ ਤੇ ਪਰਮਜੀਤ ਸਿੰਘ ਬੁੱਟਰ ਦੇ ਭਤੀਜੇ ਅਤੇ ਖੇਤੀਬਾੜੀ ਸਭਾ ਤਲਵਾੜਾ ਦੇ ਸਾਬਕਾ ਪ੍ਰਧਾਨ ਜਗਤਾਰ ਸਿੰਘ ਬੁੱਟਰ ਦੇ ਇਕਲੌਤੇ ਹੋਣਹਾਰ ਬੇਟੇ ਸੁਖਰਾਜ ਸਿੰਘ ਬੁੱਟਰ (45) ਦਾ ਲੰਬੇ ਸਮੇਂ ਤੋਂ ਹਸਪਤਾਲ ਵਿਚ ਚੱਲ ਰਹੇ ਇਲਾਜ ਦੌਰਾਨ ਲੰਘੇ ਦਿਨੀਂ ਦਿਹਾਂਤ ਹੋ ਗਿਆ ਸੀ, ਜਿਸ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਨਗਰ ਤਲਵਾੜਾ ਦੇ ਸ਼ਮਸ਼ਾਨਘਾਟ ਵਿਖੇ ਨਮ ਅੱਖਾਂ ਨਾਲ ਕੀਤਾ। ਉਨ੍ਹਾਂ ਦੇ ਅੰਤਿਮ ਸੰਸਕਾਰ ਮੌਕੇ ਵੱਡੀ ਗਿਣਤੀ ਵਿਚ ਪਹੁੰਚੀਆਂ ਸ਼ਖ਼ਸੀਅਤਾਂ ਵਿਚ ਬੁੱਟਰ ਪਰਿਵਾਰ ਸਮੇਤ ਸਾਬਕਾ ਸੰਸਦ ਮੈਂਬਰ ਅਮਰੀਕ ਸਿੰਘ ਆਲੀਵਾਲ, ਚੇਅਰਮੈਨ ਰਛਪਾਲ ਸਿੰਘ ਤਲਵਾੜਾ, ਸਾਬਕਾ ਚੇਅਰਮੈਂਨ ਜਗਦੀਸ਼ ਸਿੰਘ ਗੋਰਸੀਆਂ, ਹਰਵੀਰ ਸਿੰਘ ਇਯਾਲੀ, ਦਰਸ਼ਨ ਸਿੰਘ ਬੀਰਮੀ, ਡਾ. ਤੇਜਪਾਲ ਸਿੰਘ ਚੇਅਰਮੈਨ, ਮਨਜੀਤ ਸਿੰਘ ਢਿੱਲੋਂ ਕੌਂਸਲਰ, ਚੰਦ ਸਿੰਘ ਡੱਲਾ ਪ੍ਰਧਾਨ, ਹਰਪਾਲ ਸਿੰਘ ਹਾਂਸ, ਸਿਮਰਜੀਤ ਸਿੰਘ ਢਿੱਲੋਂ, ਬਲਦੇਵ ਸਿੰਘ ਨੂਰਵਾਲਾ, ਬਲਰਾਜ ਸਿੰਘ ਕੋਟਉਮਰਾ, ਸਵਰਨ ਸਿੰਘ ਤਿਹਾੜਾ, ਗੁਰਵਿੰਦਰ ਸਿੰਘ ਐਡਵੋਕੇਟ, ਸੁਖਪਾਲ ਸਿੰਘ ਭਨੌਹੜ ਮਿਲਕ ਪਲਾਂਟ ਲੁਧਿਆਣਾ, ਬਿੰਦਰ ਮਨੀਲਾ, ਬਲਵਿੰਦਰ ਸਿੰਘ ਸ਼ੇਖਕੁਤਬ, ਸੁਖਵਿੰਦਰ ਬਸੈਮੀ, ਸੈਕਟਰੀ ਹਰਜਿੰਦਰ ਸਿੰਘ, ਡਾ: ਹਰਪਾਲ ਸਿੰਘ ਰਾਏਕੋਟ, ਪਰਮਜੀਤ ਸਿੰਘ ਤਲਵਾੜਾ , ਪਰਮਿੰਦਰ ਸਿੰਘ ਤਲਵਾੜਾ, ਸਰਪੰਚ ਬੌਬੀ ਕੋਟਲੀ, ਨਿਰਭੈ ਸਿੰਘ ਸਿੱਧੂ, ਹਰਨਾਮ ਸਿੰਘ ਬਸੈਮੀ, ਦਰਸ਼ਨ ਸਿੰਘ ਗਰੇਵਾਲ ਰਾਏਕੋਟ, ਕੁਲਵੀਰ ਸਿੰਘ ਗਰੇਵਾਲ ਸੰਗਰੂਰ, ਰਛਪਾਲ ਸਿੰਘ ਲਾਲੀ ਸਿੱਧਵਾਂ ਕਲਾਂ, ਸਰਪੰਚ ਜਗਜੀਤ ਸਿੰਘ ਭੋਲਾ ਦਾਖਾ, ਮੈਂਬਰ ਜ਼ਿਲ੍ਹਾ ਪ੍ਰੀਸ਼ਦ ਰਵਨੀਤ ਸਿੰਘ ਗਿੱਲ, ਗੁਰਦੀਪ ਸਿੰਘ ਗਿੱਲ ਚੱਕ, ਸਵਰਨ ਨਾਥ, ਗੁਰਸ਼ਰਨ ਸਿੰਘ ਗੌਰਵ, ਅਵਤਾਰਪ੍ਰੀਤ ਸਿੰਘ ਝਨੀਰ, ਜਗਵੀਰ ਸਿੰਘ ਸਿੱਧੂ ਆੜ੍ਹਤੀਆ, ਸਿਮਰਜੀਤ ਸਿੰਘ ਗਿੱਲ ਸਿੱਧਵਾਂ ਬੇਟ ਵੀ ਮੌਜੂਦ ਸਨ।
ਪਿਛਲੀ ਖ਼ਬਰ ਖ਼ੂਨਦਾਨ ਕੈਂਪ ਲਗਾਇਆ ਗੁਰੂ ਸਾਹਿਬ ਜੀ ਦਾ ਜੀਵਨ ਸਾਨੂੰ ਧਰਮ, ਸੱਚ ਅਤੇ ਇਨਸਾਫ਼ ਦੇ ਰਾਹ ਦੀ ਪ੍ਰੇਰਨਾ ਦਿੰਦਾ ਹੈ- ਮੈਨੇ... ਅਗਲੀ ਖ਼ਬਰ ਲਸਾੜਾ ਵਿਖੇ ਮਹਾਂਰਿਸ਼ੀ ਵਾਲਮੀਕਿ ਦਾ ਪ੍ਰਗਟ ਦਿਵਸ ਮਨਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।