19-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-03-2026

ਧਾਰਮਿਕ ਗੀਤ 'ਆਮ ਬੰਦਾ ਕੋਈ' ਜਾਰੀ

ਅਜੀਤ ਡੈਸਕ 01-03-2026
ਘੁੰਮਣਾਂ, 28 ਫਰਵਰੀ (ਮਹਿੰਦਰਪਾਲ ਸਿੰਘ)-ਪਿੰਡ ਮੇਹਲੀਆਣਾਂ ਦੇ ਗਾਇਕ ਮਨਜੀਤ ਸਿੰਘ ਦਾ ਧਾਰਮਿਕ ਗੀਤ 'ਆਮ ਬੰਦਾ ਕੋਈ' ਗੁਰੂ ਰਵਿਦਾਸ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਜਾਰੀ ਕੀਤਾ ਗਿਆ | ਜਿਸ ਨੂੰ ਗੀਤਕਾਰ ਪਾਲ ਸਿੰਘ ਨੇ ਕਲਮਵੰਦ ਕੀਤਾ | ਜਿਸ ਨੂੰ ਧੂਨਾਂ ਦੇ ਕੇ ਮਿਕਸ਼ ਮਾਸਟਰ ਜਗਤਾਰ ਨੇ ਸ਼ਿੰਗਾਰਿਆ, ਜਿਸ ਦੀ ਪੇਸ਼ਕਸ਼ ਹਾਰਡ ਰਿਕਾਰਡਿੰਗ ਵਲੋਂ ਕੀਤੀ ਗਈ | ਜਿਸ ਨੂੰ ਗੁਰੂ ਰਵਿਦਾਸ ਸਭਾਵਾਂ 'ਤੇ ਸੰਗਤਾ ਵੱਲੋ ਭਰਪੂਰ ਸਹਿਯੋਗ ਮਿਲਿਆ |
ਪਿਛਲੀ ਖ਼ਬਰ ਸਰਕਾਰੀ ਤਸ਼ੱਦਦ ਦੀ ਅਧਿਆਪਕ ਯੂਨੀਅਨ ਵਲੋਂ ਕੀਤੀ ਗਈ ਨਿਖੇਧੀ ਅਗਲੀ ਖ਼ਬਰ ਪਿੰਡ ਚੱਕ ਕਲਾਲ ਵਿਖੇ ਸੰਤ ਬਾਬਾ ਚਰਨ ਦਾਸ ਦੀ ਸਾਲਾਨਾ ਬਰਸੀ 17 ਨੂੰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।