15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 18-04-2026

ਕਾਮਰੇਡ ਨਿਰੰਜਣ ਸਿੰਘ ਸੁੱਜੋਂ ਦੀ ਬਰਸੀ 19 ਨੂੰ

ਅਜੀਤ ਡੈਸਕ 18-04-2026
ਨਵਾਂਸ਼ਹਿਰ, 17 ਅਪ੍ਰੈਲ (ਦੀਦਾਰ ਸਿੰਘ ਸ਼ੇਤਰਾ)-ਭਾਰਤੀ ਕਮਿਊਨਿਸਟ ਪਾਰਟੀ ਦੇ ਆਗੂ ਮਰਹੂਮ ਕਾਮਰੇਡ ਨਿਰੰਜਣ ਸਿੰਘ ਸੁੱਜੋਂ ਦੀ ਬਰਸੀ ਨਵਾਂਸ਼ਹਿਰ ਵਿਖੇ 19 ਅਪ੍ਰੈਲ ਨੂੰ ਮਨਾਈ ਜਾ ਰਹੀ ਹੈ | ਇਹ ਜਾਣਕਾਰੀ ਦਿੰਦਿਆਂ ਉਹਨਾਂ ਦੇ ਪੁੱਤਰ ਕਾਮਰੇਡ ਕੁਲਦੀਪ ਸਿੰਘ ਸੁੱਜੋਂ ਨੇ ਦੱਸਿਆ ਕਿ 19 ਅਪ੍ਰੈਲ ਨੂੰ ਉਹਨਾਂ ਦੇ ਬੰਗਾ ਰੋਡ ਨਵਾਂਸ਼ਹਿਰ ਗ੍ਰਹਿ ਵਿਖੇ ਸੀ. ਪੀ. ਆਈ, ਸੀ. ਪੀ. ਆਈ (ਐੱਮ), ਆਰ. ਐੱਮ. ਪੀ. ਆਈ ਅਤੇ ਸੀ.ਪੀ.ਆਈ (ਐੱਮ.ਐੱਲ.) ਨਿਊ ਡੈਮੋਕਰੇਸੀ ਵਲੋਂ ਸਾਂਝੇ ਤੌਰ ਉੱਤੇ ਕਾਮਰੇਡ ਨਿਰੰਜਣ ਸਿੰਘ ਹੁਰਾਂ ਦੀ ਬਰਸੀ ਮਨਾਈ ਜਾਵੇਗੀ ਅਤੇ ਇਹਨਾਂ ਪਾਰਟੀਆਂ ਦੇ ਆਗੂ ਸ਼ਰਧਾਂਜਲੀਆਂ ਭੇਟ ਕਰਨਗੇ | ਇਸ ਮੌਕੇ ਸਵਰਨ ਧਾਰੀਵਾਲ ਦਾ ਕਵੀਸ਼ਰੀ ਜਥਾ ਇਨਕਲਾਬੀ ਕਵੀਸ਼ਰੀ ਪੇਸ਼ ਕਰੇਗਾ |
ਪਿਛਲੀ ਖ਼ਬਰ ਅੱਜ ਬਿਜਲੀ ਬੰਦ ਰਹੇਗੀ ਅਗਲੀ ਖ਼ਬਰ ਵੱਖ-ਵੱਖ ਸਕੂਲਾਂ ਦਾ ਸੀ. ਬੀ. ਐੱਸ. ਈ. ਦਸਵੀਂ ਦਾ ਨਤੀਜਾ ਰਿਹਾ ਸ਼ਾਨਦਾਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।