28-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-04-2026

8 ਮਹੀਨਿਆਂ ਦੇ ਟੌਪ ਅੱਪ ਡਿਗਰੀ ਪ੍ਰੋਗਰਾਮ 'ਚ ਯੂ.ਕੇ ਜਾ ਸਕਦੇ ਹਨ ਵਿਦਿਆਰਥੀ-ਕਨਵਰ ਅਰੋੜਾ

ਅਜੀਤ ਡੈਸਕ 19-04-2026
ਨਵਾਂਸ਼ਹਿਰ, 18 ਅਪ੍ਰੈਲ (ਜਸਬੀਰ ਸਿੰਘ ਨੂਰਪੁਰ)- ਕਨਵਰ ਅਰੋੜਾ ਕੰਸਲਟੈਂਟ ਦੇ ਐਮ.ਡੀ ਕਨਵਰ ਅਰੋੜਾ ਨੇ ਦੱਸਿਆ ਕਿ ਯੂ.ਕੇ ਜਾਣ ਵਾਲੇ ਚਾਹਵਾਨ ਵਿਦਿਆਰਥੀਆਂ ਲਈ ਬਹੁਤ ਵੱਡੀ ਖੁਸ਼ਖਬਰੀ ਹੈ ਹੁਣ ਵਿਦਿਆਰਥੀਆਂ ਨੂੰ ਤਿੰਨ ਸਾਲ ਪੜ੍ਹਾਈ ਕਰਨ ਦੀ ਜ਼ਰੂਰਤ ਨਹੀਂ ਹੈ | ਯੂ.ਕੇ ਨੇ ਟੌਪ ਅੱਪ ਪ੍ਰੋਗਰਾਮ ਸ਼ੁਰੂ ਕੀਤਾ ਹੈ ਜਿਸ ਵਿੱਚ ਬੱਚੇ ਸਿਰਫ 8 ਮਹੀਨੇ ਦੀ ਪੜ੍ਹਾਈ ਕਰਨਗੇ ਅਤੇ ਜਿਸ ਤੋਂ ਬਾਅਦ ਵਰਕ ਪਰਮਿਟ ਵੀ ਮਿਲੇਗਾ | ਇਸ 8 ਮਹੀਨੇ ਦੀ ਸਟੱਡੀ ਤੋਂ ਬਾਅਦ ਡਿਗਰੀ ਮਿਲੇਗੀ ਜੋ ਕਿ ਟੌਪ ਅੱਪ ਪ੍ਰੋਗਰਾਮ ਅਧੀਨ ਮਿਲੇਗੀ | ਜਿਨ੍ਹਾਂ ਵਿਦਿਆਰਥੀਆਂ ਨੇ ਬਾਰ੍ਹਵੀਂ 2015 ਜਾਂ ਉਸ ਤੋਂ ਬਾਅਦ ਕੀਤੀ ਹੈ ਉਹ ਅਪਲਾਈ ਕਰ ਸਕਦੇ ਹਨ | ਉਹਨਾਂ ਦੱਸਿਆ ਕਿ 12ਵੀ ਬੇਸ਼ਕ ਕਿਸੇ ਵੀ ਬੋਰਡ ਮਤਲਬ ਪੰਜਾਬ ਬੋਰਡ, ਹਰਿਆਣਾ ਬੋਰਡ, ਸੀ.ਬੀ.ਐਸ.ਈ, ਆਈ.ਸੀ.ਐਸ.ਈ ਜਾਂ ਕਿਸੇ ਵੀ ਸਟੇਟ ਬੋਰਡ ਤੋਂ ਕੀਤੀ ਹੈ ਆਰਟਸ, ਕਾਮਰਸ, ਨੌਨ ਮੈਡੀਕਲ ਜਾਂ ਮੈਡੀਕਲ ਵਿੱਚ ਕੀਤੀ ਨੰਬਰ ਵੀ ਘੱਟ ਹਨ ਉਹ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ | ਜਿਨ੍ਹਾਂ ਬੱਚਿਆਂ ਦੇ ਕਿਸੇ ਵੀ ਕੰਟਰੀ ਤੋਂ ਕੇਸ ਰਿਫਊਜ਼ ਹੋ ਚੁੱਕੇ ਹਨ ਉਹਨਾ ਲਈ ਵਧੀਆ ਮੌਕਾ ਹੈ ਅਪਲਾਈ ਕਰਨ ਦਾ | ਇਸ ਨਾਲ ਬੱਚੇ ਦਾ ਘੱਟੋ-ਘੱਟ 40 ਤੋਂ 45 ਲੱਖ ਰੁਪਏ ਬਚਣਗੇ ਘੱਟ ਸਮੇਂ 'ਚ ਪੜ੍ਹਾਈ ਖ਼ਤਮ ਕਰਕੇ ਵਰਕ ਪਰਮਿਟ ਵੀ ਮਿਲੂਗਾ | ਉਹਨਾ ਦੱਸਿਆ ਕਿ ਸਭ ਤੋਂ ਵਧੀਆ ਗੱਲ ਹੈ ਕਿ ਬੱਚੇ ਬਿਨਾ ਆਈਲੈੱਟਸ, ਪੀ.ਟੀ.ਈ ਤੋਂ ਅਪਲਾਈ ਕਰ ਸਕਦੇ ਹਨ ਮਤਲਬ ਜਿਹੜੇ ਬੱਚੇ ਵਾਰ-ਵਾਰ ਆਈਲੈੱਟਸ ਦਾ ਪੇਪਰ ਦੇ ਚੁੱਕੇ ਹਨ ਬੈਂਡ ਨਹੀਂ ਆ ਰਹੇ ਉਹ ਬਿਨਾ ਆਈਲੈੱਟਸ ਤੋਂ ਯੂ.ਕੇ ਦਾ ਸਟੱਡੀ ਵੀਜ਼ਾ ਅਪਲਾਈ ਕਰ ਸਕਦੇ ਹਨ | ਚਾਹਵਾਨ ਜੇਕਰ ਉਹਨਾਂ ਨੂੰ ਸਿੱਧਾ ਮਿਲਣਾ ਚਾਹੁੰਦੇ ਹਨ ਤਾਂ ਸੋਮਵਾਰ ਬੁੱਧਵਾਰ ਅਤੇ ਸ਼ੁੱਕਰਵਾਰ ਹੈੱਡ ਆਫ਼ਿਸ ਅਰੋੜਾ ਟਾਵਰ ਬੰਗਾ ਰੋਡ ਨਵਾਂਸ਼ਹਿਰ ਅਤੇ ਮੰਗਲਵਾਰ, ਵੀਰਵਾਰ ਅਤੇ ਸ਼ਨਿਚਰਵਾਰ ਬ੍ਰਾਂਚ ਆਫ਼ਿਸ ਬੰਗਾ ਚੌਂਕ ਗੜ੍ਹਸ਼ੰਕਰ ਮਿਲ਼ ਸਕਦੇ ਹਨ |
ਪਿਛਲੀ ਖ਼ਬਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਮੇਸ਼ਾ ਕਿਸਾਨਾਂ ਨੂੰ ਆ ਰਹੀਆਂ ਸਮੱਸਿਆਵਾਂ ਨੂੰ ਹੱਲ ਕਰਨ ਲਈ ਤਤਪਰ- ਐਡਵੋਕੇਟ ਰਾਜਵਿੰ... ਅਗਲੀ ਖ਼ਬਰ ਪੱਛਮੀ ਏਸ਼ੀਆ 'ਚ ਚੱਲ ਰਹੀ ਜੰਗ ਦਾ ਮਾੜਾ ਅਸਰ ਖੇਤੀ ਸੈਕਟਰ 'ਤੇ ਪੈਣਾ ਸ਼ੁਰੂ -ਰਾਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।