15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਰਾਜ ਸਭਾ ਦੇ ਸੰਸਦ ਮੈਂਬਰ ਜਾਣ ਨਾਲ 'ਆਪ' ਦੀ ਪੁੱਠੀ ਗਿਣਤੀ ਸ਼ੁਰੂ– ਘੁੰਮਣ

ਅਜੀਤ ਡੈਸਕ 30-04-2026
ਘੁੰਮਣਾਂ, 29 ਅਪ੍ਰੈਲ (ਮਹਿੰਦਰਪਾਲ ਸਿੰਘ)-ਮਾਨ ਸਰਕਾਰ ਦਾਅਵਾ ਕਰਦੀ ਸੀ ਕਿ ਚੋਣਾਂ ਤੋਂ ਪਹਿਲਾ ਪੰਜਾਬ ਦਾ ਵਿਕਾਸ ਤੇ ਸਾਰੇ ਵਾਆਦੇ ਪੁਰੇ ਕਰਾਂਗੇ, ਪਰ ਜਿਉ-ਜਿਉ 2027 ਨੇੜੇ ਆਉਦਾ ਜਾਦਾ ਹੈ, ਆਪ ਦੇ ਵਿਧਾਇਕ ਤੇ ਰਾਜ ਸਭਾ ਦੇ ਮੈਂਬਰ ਸਿਰ ਚੜਕੇ ਬੋਲ ਰਹੇ ਹਨ | ਇਹ ਵਿਚਾਰ ਕਾਂਗਰਸੀ ਆਗੂ ਰੇਸ਼ਮ ਸਿੰਘ ਘੁੰਮਣ ਨੇ ਪ੍ਰਗਟ ਕਰਦਿਆ ਕਹੇ ਹਨ, ਕਿ ਮੁੱਖ ਮੰਤਰੀ ਕਿਸੇ ਦੀ ਨੀ ਸੁਣਦਾ ਜਿਸ ਤੋਂ ਅੱਕ ਕੇ ਆਪ ਦੇ ਲੀਡਰ ਪਾਰਟੀ ਬਦਲ ਰਹੇ ਹਨ | ਰਹਿੰਦੇ-ਖੁੰਹਦੇ ਰਿਸ਼ਵਤਖੋਰੀ ਕਰਨ ਲੱਗੇ ਹੋਏ ਹਨ | ਹੁਣ ਮਾਨ ਸਰਕਾਰ ਨੂੰ ਕੋਈ ਸਮਝ ਨਹੀ ਆਉਦੀ ਕੀ ਕਰੇ, ਕਰਨਾ ਤਾਂ ਵਿਕਾਸ ਸੀ ਪਰ ਹੋ ਰਿਹਾ ਵਿਨਾਸ਼, ਲੋਕਾ ਦਾ ਮੋਹ ਭੰਗ ਹੋ ਚੱਕਾ ਹੈ |
ਪਿਛਲੀ ਖ਼ਬਰ ਆਪ ਨਾਲ ਗ਼ਦਾਰੀ ਕਰਕੇ ਭਾਜਪਾ 'ਚ ਸ਼ਾਮਿਲ ਹੋਣ ਵਾਲੇ ਆਗੂਆਂ ਨੂੰ ਪੰਜਾਬ ਵਾਸੀ ਕਦੀ ਵੀ ਮੁਆਫ ਨਹੀਂ ਕਰਨਗੇ -ਥੋਪੀਆ, ਜੋ... ਅਗਲੀ ਖ਼ਬਰ ਵਿਧਾਇਕਾ ਸੰਤੋਸ਼ ਕਟਾਰੀਆ ਦੇ ਯਤਨਾਂ ਸਦਕਾ ਨੀਲੇਵਾੜੇ ਨੂੰ ਮਿਲੇ 7 ਲੱਖ-ਕਰਨਵੀਰ ਕਟਾਰੀਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।