02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 11-05-2026

ਦਿਲਬਾਗ ਰਾਏ ਮੀਲੂ ਚਾਂਦਪੁਰ ਰੁੜਕੀ ਦੀ ਆਤਮਿਕ ਸ਼ਾਂਤੀ ਲਈ ਭੋਗ ਅੱਜ

ਅਜੀਤ ਡੈਸਕ 11-05-2026
ਪੋਜੇਵਾਲ ਸਰਾਂ, 10 ਮਈ (ਨਵਾਂਗਰਾਈ)-ਪਿਛਲੇ ਦਿਨੀਂ ਪਿੰਡ ਚਾਂਦਪੁਰ ਰੁੜਕੀ ਦੇ ਚੌਧਰੀ ਦਿਲਬਾਗ ਰਾਏ ਮੀਲੂ ਸਪੁੱਤਰ ਸਵ: ਚੌਧਰੀ ਬਲਵੰਤ ਰਾਏ ਅਕਾਲ ਚਲਾਣਾ ਕਰ ਗਏ ਸੀ, ਦੀ ਆਤਮਿਕ ਸ਼ਾਂਤੀ ਲਈ ਭੋਗ ਮਿਤੀ 11 ਮਈ ਨੂੰ ਪਾਏ ਜਾਣਗੇ | ਇਸ ਸੰਬੰਧੀ ਚੌਧਰੀ ਦਿਲਬਾਗ ਰਾਏ ਦੇ ਸਪੁੱਤਰ ਸੁਖਵਿੰਦਰ ਸਿੰਘ, ਭਰਾ ਬਲਦੇਵ ਸਿੰਘ ਮੀਲੂ ਤੇ ਹਰਦੇਵ ਸਿੰਘ ਮੀਲੂ ਨੇ ਦੱਸਿਆ ਕਿ ਚੌਧਰੀ ਦਿਲਬਾਗ ਰਾਏ ਦੀ ਆਤਮਿਕ ਸ਼ਾਂਤੀ ਲਈ ਗੁਰਦੁਆਰਾ ਬਾਬਾ ਗੁਰਦਿੱਤਾ ਚਾਂਦਪੁਰ ਰੁੜਕੀ ਵਿਖੇ 11 ਮਈ ਨੂੰ 12 ਵਜੇ ਸਹਿਜ ਪਾਠ ਦੇ ਭੋਗ ਪਾਏ ਜਾਣਗੇ | ਉਪਰੰਤ ਚੌਧਰੀ ਦਿਲਬਾਗ ਰਾਏ ਨੂੰ ਸ਼ਰਧਾਂਜਲੀ ਭੇਟ ਕੀਤੀ ਜਾਵੇਗੀ |
ਪਿਛਲੀ ਖ਼ਬਰ ਦ ਨੌਰਵੁੱਡ ਸਕੂਲ ਦੇ ਵਿਦਿਆਰਥੀਆਂ ਦੀ ਜ਼ਿਲ੍ਹਾ ਕਿ੍ਕਟ ਟੀਮ 'ਚ ਚੋਣ ਅਗਲੀ ਖ਼ਬਰ ਜ਼ਿਲ੍ਹਾ ਕੋਰਟ ਕੰਪਲੈਕਸ, ਸ. ਭ. ਸ. ਨਗਰ ਵਿਖੇ ਲੱਗੀ ਕੌਮੀ ਲੋਕ ਅਦਾਲਤ 'ਚ 10756 ਕੇਸਾਂ ਦਾ ਕੀਤਾ ਨਿਪਟਾਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।