07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਚੌ ਮੇਲਾ ਰਾਮ ਭੂੰਬਲਾ ਸਕੂਲ ਦੀ ਵਿਦਿਆਰਥਣ ਨੇ ਜ਼ਿਲ੍ਹੇ 'ਚੋਂ 8ਵਾਂ ਸਥਾਨ ਕੀਤਾ ਹਾਸਿਲ

ਅਜੀਤ ਡੈਸਕ 12-05-2026
ਟੱਪਰੀਆਂ ਖੁਰਦ, 11 ਮਈ (ਬੂਥਗੜ੍ਹੀਆ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨ ਕੀਤੇ ਗਏ ਦਸਵੀਂ ਜਮਾਤ ਦੇ ਨੀਤੀਜਿਆਂ ਵਿਚੋਂ ਬਲਾਕ ਸੜੋਆ ਦੇ ਪਿੰਡ ਭੂਰੀਵਾਲੇ ਮਾਲੇਵਾਲ ਦੇ ਚੌ. ਮੇਲਾ ਰਾਮ ਭੂੰਬਲਾ ਸੀਨੀਅਰ ਸੈਕੰਡਰੀ ਸਮਾਰਟ ਸਕੂਲ ਭੂਰੀਵਾਲੇ ਮਾਲੇਵਾਲ ਦੀ ਵਿਦਿਆਰਥਣ ਏਕਤਾ ਪੁੱਤਰੀ ਭੂਸ਼ਣ ਕੁਮਾਰ ਪਿੰਡ ਸੰਡਰੇਵਾਲ ਨੇ ਦਸਵੀਂ ਜਮਾਤ 'ਚੋਂ 613/650 ਅੰਕ ਹਾਸਿਲ ਕਰਕੇ 94.31 ਫੀਸਦੀ ਦੇ ਨਾਲ 'ਚੋਂ ਮੇਲਾ ਰਾਮ ਭੂੰਬਲਾ ਸੀਨੀਅਰ ਸੈਕੰਡਰੀ ਸਕੂਲ ਭੂਰੀਵਾਲੇ ਮਾਲੇਵਾਲ ਦਾ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਚੋਂ 8ਵਾਂ ਸਥਾਨ ਹਾਸਲ ਕਰਕੇ ਨਾਂਅ ਰੌਸ਼ਨ ਕੀਤਾ | ਸਕੂਲ ਦੇ ਸਮੂਹ ਸਟਾਫ਼ ਵਲੋਂ ਵਿਦਿਆਰਥਣ ਏਕਤਾ ਰਾਣੀ ਦੇ ਪਰਿਵਾਰ ਤੇ ਸਮੂਹ ਨਗਰ ਨੂੰ ਵਧਾਈ ਦਿੱਤੀ ਜਿਨ੍ਹਾਂ ਦੀ ਬੇਟੀ ਨੇ ਸਾਡੇ ਸਕੂਲ ਦੇ ਨਾਂਅ ਨੂੰ ਜ਼ਿਲ੍ਹੇ ਦੇ ਅੱਖਰਾਂ ਵਿਚ ਚਮਕਾਇਆ ਹੈ |
ਪਿਛਲੀ ਖ਼ਬਰ ਸਕਾਊਟਸ ਤੇ ਗਾਈਡਜ਼ ਨਾਲ ਬੱਚਿਆਂ ਵਿਚ ਹੱਥੀਂ ਕੰਮ ਕਰਨ ਦੀ ਆਦਤ ਪੈਂਦੀ-ਉਂਕਾਰ ਸਿੰਘ ਐਸ.ਓ. ਸੀ. ਸਟੇਟ ਆਰਗੇਨਾਈਜ਼ਿੰਗ... ਅਗਲੀ ਖ਼ਬਰ ਬੀ. ਕੇ. ਯੂ. ਕਾਦੀਆਂ ਵਲੋਂ ਕੋਆਪ੍ਰੇਟਿਵ ਸੁਸਾਇਟੀਆਂ ਦੇ ਡੀ. ਐਮ. ਨੂੰ ਸੌਂਪਿਆ ਹੱਦ ਕਰਜ਼ਿਆਂ ਸੰਬੰਧੀ ਮੰਗ-ਪੱਤਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।