07-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਅੱਜ ਬਿਜਲੀ ਬੰਦ ਰਹੇਗੀ

ਅਜੀਤ ਡੈਸਕ 12-05-2026
ਭੰਗਾਲਾ, 11 ਮਈ (ਬਲਵਿੰਦਰਜੀਤ ਸਿੰਘ ਸੈਣੀ)-ਇੰਜ. ਯੋਗੇਸ਼ ਕੁਮਾਰ ਉਪ ਮੰਡਲ ਭੰਗਾਲਾ ਵਲੋਂ ਮਿਲੀ ਜਾਣਕਾਰੀ ਅਨੁਸਾਰ 11 ਕੇ. ਵੀ. ਮੰਝਪੁਰ ਫੀਡਰ ਦੀ ਜ਼ਰੂਰੀ ਮੁਰੰਮਤ ਕਰਨ ਲਈ ਇਨ੍ਹਾਂ ਫੀਡਰਾਂ ਤੋਂ ਚੱਲਦੇ ਪਿੰਡਾਂ ਮੰਝਪੁਰ, ਮਹਿਤਾਬਪੁਰ, ਚੱਕ ਭਾਈਆ, ਸਿੰਬਲੀ ਆਦਿ ਦੀ ਬਿਜਲੀ ਸਪਲਾਈ ਸਵੇਰੇ 9 ਵਜੇ ਤੋਂ ਦੁਪਹਿਰ 1 ਵਜੇ ਤੱਕ ਬੰਦ ਰਹੇਗੀ |
ਪਿਛਲੀ ਖ਼ਬਰ ਕਟਾਰੀਆ ਵਲੋਂ ਭੋਲੇਵਾਲ 'ਚ ਕੰਢੀ ਨਹਿਰ ਦੀ ਨਵੀਂ ਪਾਈਪ ਲਾਈਨ ਦਾ ਕੰੰਮ ਆਰੰਭ ਕਰਵਾਇਆ ਅਗਲੀ ਖ਼ਬਰ ਜ਼ਿਲੇ੍ਹ 'ਚੋਂ ਅੱਵਲ ਰਹੀ ਸਕੂਲ ਆਫ਼ ਐਮੀਨੈਸ ਨਵਾਂਸ਼ਹਿਰ ਦੀ ਜਸਨੀਤ ਕੌਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।