08-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਗਾਇਕ ਹਰਦੇਵ ਚਾਹਲ ਯੂ. ਕੇ. ਟੂਰ ਲਈ ਰਵਾਨਾ

ਅਜੀਤ ਡੈਸਕ 12-05-2026
ਨਵਾਂਸ਼ਹਿਰ, 11 ਮਈ (ਜਸਬੀਰ ਸਿੰਘ ਨੂਰਪੁਰ)-ਦੋਆਬੇ ਦੇ ਮਾਣ ਮਤੇ ਗਾਇਕ ਹਰਦੇਵ ਚਾਹਲ ਹਰੇਕ ਸਾਲ ਦੀ ਤਰ੍ਹਾਂ ਵਿਦੇਸ਼ ਦੌਰੇ 'ਤੇ ਯੂ. ਕੇ. ਲਈ ਰਵਾਨਾ ਹੋ ਗਏ ਹਨ | ਗਾਇਕ ਹਰਦੇਵ ਚਾਹਲ ਨੇ ਦੱਸਿਆ ਕਿ ਉਹ ਵੱਖ-ਵੱਖ ਸ਼ਹਿਰਾਂ ਤੇ ਗੁਰੂ ਘਰਾਂ ਵਿਚ ਆਪਣੀ ਹਾਜ਼ਰੀ ਲਗਵਾਉਣਗੇ ਅਤੇ ਧਾਰਮਿਕ ਤੇ ਸੱਭਿਆਚਾਰਕ ਗੀਤ ਪੇਸ਼ ਕਰਨਗੇ | ਇਸ ਮੌਕੇ ਉਨ੍ਹਾਂ ਦੱਸਿਆ ਕਿ ਵੱਡਾ ਸਹਿਯੋਗ ਬਾਬਾ ਕੁਲਵਿੰਦਰ ਸਿੰਘ ਚੱਕਦਾਨਾ ਵਾਲਿਆਂ ਦਾ ਹੈ | ਇਸ ਮੌਕੇ ਪ੍ਰਗਟ ਭੰਗਲ, ਲੱਡੂ ਗੋਲੀਆਂ, ਜਗਦੀਪ ਸਿੰਘ ਰੀਹਲ, ਜਸਵਿੰਦਰ ਤੂਰ, ਦੀਪ ਅਲਾਚੌਰੀਆ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਗਾਇਕ ਹਰਦੇਵ ਚਾਹਲ ਯੂ. ਕੇ. ਟੂਰ ਲਈ ਰਵਾਨਾ ਅਗਲੀ ਖ਼ਬਰ ਰਾਜ ਮਾਰਗ ਦੇ ਕਿਨਾਰੇ ਟੁੱਟੀਆਂ ਪੁਲੀਆਂ ਦੀਆਂ ਕੰਧਾਂ ਬਣ ਸਕਦੀਆਂ ਕਿਸੇ ਵੱਡੇ ਹਾਦਸੇ ਦਾ ਕਾਰਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।