03-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਝਿੰਗੜਾਂ ਵਿਖੇ ਸ਼ਨੀ ਦੇਵ ਦਾ ਜਨਮ ਦਿਨ ਕੱਲ੍ਹ-ਪੰਡਿਤ ਵੀ. ਕੇ. ਜੌਹਲ

ਅਜੀਤ ਡੈਸਕ 15-05-2026
ਔੜ/ਝਿੰਗੜਾਂ, 14 ਮਈ (ਕੁਲਦੀਪ ਸਿੰਘ ਝਿੰਗੜ)-ਸ਼ਨੀ ਦੇਵ ਮੰਦਰ ਝਿੰਗੜਾਂ ਵਿਖੇ ਸ਼ਨੀ ਦੇਵ ਦਾ ਜਨਮ ਦਿਨ ਮੁੱਖ ਸੇਵਾਦਾਰ ਪੰਡਤ ਵੀ. ਕੇ. ਜੌਹਲ ਬੰਗਿਆਂ ਵਾਲਿਆਂ ਦੀ ਰਹਿਨੁਮਾਈ ਹੇਠ ਸਮੂਹ ਸੰਗਤਾਂ ਦੇ ਸਹਿਯੋਗ ਨਾਲ 16 ਮਈ ਨੂੰ ਮਨਾਇਆ ਜਾ ਰਿਹਾ ਹੈ | ਇਸ ਸੰਬੰਧੀ ਪੰਡਿਤ ਕਾਂਸੀ ਰਾਮ ਬੰਗਿਆਂ ਵਾਲੇ ਤੇ ਪੰਡਿਤ ਵੀ. ਕੇ. ਜੌਹਲ ਬੰਗਿਆਂ ਵਾਲਿਆਂ ਨੇ ਦੱਸਿਆ ਕਿ ਸਵੇਰੇ 9 ਵਜੇ ਹਵਨ ਪੂਜਾ ਕੀਤੀ ਜਾਵੇਗੀ ਤੇ ਬਾਅਦ ਦੁਪਹਿਰ 3 ਤੋਂ ਸ਼ਾਮ 5.30 ਵਜੇ ਤੱਕ ਸ਼ਨੀ ਦੇਵ ਦੀ ਚੌਕੀ ਲਗਾਈ ਜਾਵੇਗੀ, ਜਿਸ ਵਿਚ ਗਾਇਕ ਬੰਟੀ ਸ਼ਾਰਦਾ ਐਂਡ ਪਾਰਟੀ ਮਾਹਿਲ ਗਹਿਲਾਂ ਵਾਲਿਆਂ ਵਲੋਂ ਸ਼ਨੀ ਦੇਵ ਦੀ ਮਹਿਮਾ ਦਾ ਗੁਣਗਾਨ ਕੀਤਾ ਜਾਵੇਗਾ | ਉਪਰੰਤ ਪੰਡਤ ਕਾਂਸੀ ਰਾਮ ਬੰਗਿਆਂ ਵਾਲਿਆਂ ਵਲੋਂ ਸ਼ਨੀ ਦੇਵ ਦੀ ਆਰਤੀ ਕੀਤੀ ਜਾਵੇਗੀ | ਇਸ ਮੌਕੇ ਸੰਗਤਾਂ ਨੂੰ ਅਤੁੱਟ ਲੰਗਰ ਵਰਤਾਇਆ ਜਾਵੇਗਾ |
ਪਿਛਲੀ ਖ਼ਬਰ ਸਰਸਵਤੀ ਪਬਲਿਕ ਸੀਨੀਅਰ ਸੈਕੰਡਰੀ ਸਕੂਲ ਬਲਾਚੌਰ ਦੀ ਵਿਦਿਆਰਥਣ ਸਾਈਨਾ ਨੇ ਮੈਰਿਟ 'ਚ ਕੀਤਾ ਸਥਾਨ ਪ੍ਰਾਪਤ ਅਗਲੀ ਖ਼ਬਰ ਕੈਂਬਰਿਜ ਇੰਟਰਨੈਸ਼ਨਲ ਸਕੂਲ ਨਵਾਂਸ਼ਹਿਰ ਦੀ ਖੁਸ਼ਦੀਪ ਰਹੀ ਜ਼ਿਲ੍ਹੇ 'ਚ ਅੱਵਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।