22-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਚੌਧਰੀ ਮੀਨਾ ਸੂੰਢ ਦੇ ਹਲਕਾ ਇੰਚਾਰਜ ਦੀ ਨਿਯੁਕਤੀ 'ਤੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦੀ ਲਹਿਰ

ਅਜੀਤ ਡੈਸਕ 16-05-2026
ਘੁੰਮਣਾਂ, 15 ਮਈ (ਮਹਿੰਦਰਪਾਲ ਸਿੰਘ)-ਕਾਂਗਰਸ ਪਾਰਟੀ ਹਾਈਕਮਾਂਡ ਵਲੋਂ ਚੌਧਰੀ ਮੀਨਾ ਸੂੰਢ ਨੂੰ ਹਲਕਾ ਇੰਚਾਰਜ ਨਿਯੁਕਤ ਕਰਨ 'ਤੇ ਕਾਂਗਰਸੀ ਵਰਕਰਾਂ 'ਚ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਸਾਬਕਾ ਸਰਪੰਚ ਯੋਗੇਸ਼ ਕੁਮਾਰ ਬਿੱਟੂ, ਸਾਬਕਾ ਸਰਪੰਚ ਧਰਮਪਾਲ, ਸੁਰਜੀਤ ਲਾਲ ਸਰੋਏ, ਨੰਬਰਦਾਰ ਜਸਪਾਲ, ਬਿੰਦਾ ਵਲੈਤੀਆ ਪੰਚ, ਬੌਬੀ ਸਰੋਏ ਨੇ ਕਿਹਾ ਕਿ 2027 ਦੀਆਂ ਚੋਣਾਂ 'ਚ ਕਾਂਗਰਸੀ ਪਾਰਟੀ ਇਸ ਹਲਕੇ 'ਚੋਂ ਵੱਡੀ ਲੀਡ ਪ੍ਰਾਪਤ ਕਰੇਗੀ | ਚੌਧਰੀ ਮੀਨਾ ਸੂੰਢ ਹਰਮਨ ਪਿਆਰੇ ਨੇਤਾ ਹਨ | ਬੰਗਾ ਹਲਕੇ 'ਚ ਚੰਗਾ ਬੋਲਬਾਲਾ ਹੈ | ਹਾਈਕਮਾਨ ਲੋਕਾਂ ਦੀਆਂ ਉਮੀਦਾਂ 'ਤੇ ਪੂਰਾ ਉਤਰੀ, ਕਾਂਗਰਸ ਪਾਰਟੀ 'ਚ ਹਰ ਇਕ ਨੂੰ ਬਣਦਾ ਸਨਮਾਨ ਮਿਲਦਾ ਹੈ |
ਪਿਛਲੀ ਖ਼ਬਰ ਸਰਦਾਰ ਭਰਪੂਰ ਸਿੰਘ ਪਬਲਿਕ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਅਗਲੀ ਖ਼ਬਰ ਅਮਰਦੀਪ ਸਕੂਲ ਦਾ ਬਾਰ੍ਹਵੀਂ ਜਮਾਤ ਦਾ ਨਤੀਜਾ 100 ਫੀਸਦੀ ਰਿਹਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।