03-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-05-2026

ਬੰਗਾ ਗੋਤ ਜਠੇਰਿਆਂ ਦਾ ਮੇਲਾ 2 ਨੂੰ

ਅਜੀਤ ਡੈਸਕ 29-05-2026
ਘੁੰਮਣਾਂ, 28 ਮਈ (ਮਹਿੰਦਰਪਾਲ ਸਿੰਘ)-ਪਿੰਡ ਚੱਕ ਨਾਥਾਂ ਵਿਖੇ ਬੰਗਾ ਗੋਤ ਜਠੇਰਿਆਂ ਦਾ ਮੇਲਾ 2 ਜੂਨ ਨੂੰ ਬੰਗਾ ਗੋਤ ਪ੍ਰਬੰਧਕ ਕਮੇਟੀ ਤੇ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਨਾਇਆ ਜਾ ਰਿਹਾ ਹੈ | 31 ਮਈ ਨੂੰ ਨਿਸ਼ਾਨ ਸਾਹਿਬ ਦੀ ਰਸਮ ਹੋਵੇਗੀ | 2 ਜੂਨ ਨੂੰ ਗਾਇਕ ਮਨੀ ਮਾਨ, ਬਲਵੀਰ ਰਾਗਣੀ ਤੇ ਰਿਪਨ ਬੰਗਾ ਪ੍ਰੋਗਰਾਮ ਪੇਸ਼ ਕਰਨਗੇ | ਮੁਫ਼ਤ ਮੈਡੀਕਲ ਕੈਂਪ ਤੇ ਖੂਨਦਾਨ ਕੈਂਪ ਲਗਾਇਆ ਜਾਵੇਗਾ | ਇਸ ਸੰਬੰਧੀ ਜਾਣਕਾਰੀ ਕਮਲਜੀਤ ਬੰਗਾ ਨੇ ਦਿੱਤੀ |
ਪਿਛਲੀ ਖ਼ਬਰ ਪੈੱ੍ਰਸ ਕਲੱਬ ਨਵਾਂਸ਼ਹਿਰ ਵਲੋਂ ਬਾਰਾਂਦਰੀ ਗਾਰਡਨ 'ਚ ਲਗਾਏ ਬੂਟੇ ਅਗਲੀ ਖ਼ਬਰ ਬਲਾਚੌਰ ਵਿਖੇ ਸ਼੍ਰੋਮਣੀ ਅਕਾਲੀ ਦਲ ਨੂੰ ਮਿਲਿਆ ਵੱਡਾ ਹੁਲਾਰਾ, ਜਥੇ. ਸਾਧੜਾ ਨੇ ਸਾਥੀਆਂ ਸਮੇਤ ਕੀਤੀ ਘਰ ਵਾਪਸੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।