15-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 06-06-2026

ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਝੰਡੇ ਦੀ ਰਸਮ ਨਾਲ ਮੇਲਾ ਸ਼ੁਰੂ

ਅਜੀਤ ਡੈਸਕ 06-06-2026
ਬਹਿਰਾਮ, 5 ਜੂਨ (ਨਛੱਤਰ ਸਿੰਘ ਬਹਿਰਾਮ)-ਸਯਦ ਉਲ ਸ਼ੇਖ ਬਾਬਾ ਅਬਦੁੱਲਾ ਸ਼ਾਹ ਕਾਦਰੀ ਦੀ ਯਾਦ ਵਿਚ ਸਾਲਾਨਾ ਚਾਰ ਰੋਜ਼ਾ ਜੋੜ ਮੇਲਾ ਦਰਬਾਰ ਕੁੱਲਾ ਸ਼ਰੀਫ ਬਹਿਰਾਮ ਵਿਖੇ ਪਹਿਲੇ ਦਿਨ ਝੰਡੇ ਤੇ ਚਿਰਾਗਾਂ ਦੀ ਰਸਮ ਨਾਲ ਆਰੰਭ ਹੋਇਆ | ਉਪਰੰਤ ਕਰਾਮਤ ਫਕੀਰ ਕਵਾਲ ਪਾਰਟੀ ਨੇ ਮਹਿਫਲ ਸਜਾਈ | ਇਸ ਮੌਕੇ ਬਾਬਾ ਰਵਿੰਦਰ ਸਿੰਘ ਘੋਲੀ ਅਟਵਾਲ, ਜਗਮੋਹਣ ਸਿੰਘ ਅਟਵਾਲ ਸਪੁੱਤਰ ਬਾਬਾ ਗੁਰਦਿਆਲ ਸਿੰਘ ਅਟਵਾਲ, ਨੰਬਰਦਾਰ ਜਸਵਿੰਦਰ ਸਿੰਘ, ਗੁਰਪ੍ਰੀਤ ਸਿੰਘ ਗੋਪੀ ਅਟਵਾਲ, ਸੰਤੋਖ ਰਾਮ ਜੇ.ਈ ਜੰਡਿਆਲਾ, ਸਰਪੰਚ ਮੋਹਣ ਲਾਲ ਭੁੱਟਾ, ਨੂਰ ਮੁਹੰਮਦ, ਰਣਜੀਤ ਸਹੋਤਾ ਫਗਵਾੜਾ, ਕਮਲ ਭੁੱਟਾ, ਭਗਤ ਰਾਮ ਭੁੱਟਾ, ਹੈਰੀ ਕਲੇਰ, ਸੁਰਜੀਤ ਰਾਮ, ਵਿਰਦੀ ਮਾਛੀਵਾੜਾ, ਕਰਨ ਸਿੰਘ, ਆਤਮਾ ਰਾਮ ਆਦਿ ਸੰਗਤਾ ਹਾਜ਼ਰ ਸਨ |
ਪਿਛਲੀ ਖ਼ਬਰ ਪੀਰਾਂ ਦੇ ਦਰਬਾਰ 'ਤੇ ਸਾਲਾਨਾ ਭੰਡਾਰਾ 11 ਨੂੰ ਅਗਲੀ ਖ਼ਬਰ ਧਾਰਮਿਕ ਸਮਾਗਮ ਕਰਵਾਇਆ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।