29-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-06-2026

ਬਿੱਟੂ ਦਾ ਬਿਆਨ ਨਿੰਦਣਯੋਗ-ਰੋਹਨ ਚੱਢਾ

ਅਜੀਤ ਡੈਸਕ 07-06-2026
ਰਾਹੋਂ, 6 ਜੂਨ (ਉਂਕਾਰ ਸਿੰਘ ਰਾਠੋਰ)-ਕੁਝ ਦਿਨ ਪਹਿਲਾ ਭਾਜਪਾ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਰਵਨੀਤ ਸਿੰਘ ਬਿੱਟੂ ਦਾ ਪੁਲਿਸ ਦੇ ਝਗੜੇ ਦੌਰਾਨ ਵਰਤੀ ਗਈ ਐਸ. ਸੀ. ਭਾਈਚਾਰੇ ਨੂੰ ਲੈ ਕੇ ਬੋਲੇ ਗਏ ਸ਼ਬਦ ਨਿੰਦਣਯੋਗ ਹੈ | ਡੀ. ਪੀ. ਆਈ. ਪਾਰਟੀ ਦੇ ਰਾਸ਼ਟਰੀ ਪ੍ਰਧਾਨ ਰੋਹਨ ਚੱਢਾ ਨੇ ਕਿਹਾ ਕਿ ਇਸ ਬਿਆਨ 'ਤੇ ਪੰਜਾਬ ਦੇ ਐਸ. ਸੀ. ਕਮਿਸ਼ਨ ਨੂੰ ਵੀ ਸਖ਼ਤ ਫ਼ੈਸਲਾ ਲੈਣਾ ਚਾਹੀਦਾ ਹੈ | ਇਸ ਬਿਆਨ ਨੇ ਦੇਸ਼ ਦੇ ਮੂਲ ਨਿਵਾਸੀ ਲੋਕਾਂ ਦੇ ਦਿਲਾਂ ਨੂੰ ਠੇਸ ਪਹੁੰਚਾਈ ਹੈ ਜੇ ਬਿੱਟੂ ਅੱਜ ਕੇਂਦਰ ਦੇ ਵਜ਼ੀਰ ਹਨ ਤਾਂ ਉਹ ਦੇਸ਼ ਦੇ ਸੰਵਿਧਾਨ ਕਰਕੇ ਹਨ | ਰੋਹਨ ਚੱਢਾ ਨੇ ਕਿਹਾ ਕੇ ਜੇਕਰ ਬਿੱਟੂ ਉੱਪਰ ਕਾਰਵਾਈ ਨਹੀਂ ਹੋਈ ਤਾਂ ਡੀ. ਪੀ. ਆਈ. ਪਾਰਟੀ ਪੂਰੇ ਪੰਜਾਬ ਅੰਦਰ ਵੱਡੇ ਪੱਧਰ 'ਤੇ ਸੰਘਰਸ਼ ਕਰੇਗੀ |
ਪਿਛਲੀ ਖ਼ਬਰ ਬੀ. ਕੇ. ਫਾਰਮ ਹਾਊਸ ਨੂੰ ਜਾਂਦੀ ਸੜਕ 'ਤੇ ਕੰਕਰੀਟ ਪਾਉਣ ਦਾ ਕੰਮ ਸ਼ੁਰੂ ਅਗਲੀ ਖ਼ਬਰ ਰੋਪੜ-ਬਲਾਚੌਰ ਨੈਸ਼ਨਲ ਹਾਈਵੇ 'ਤੇ ਪਿੰਡ ਲੋਹਟ ਨੇੜੇ ਟਰੈਕਟਰ-ਟਰਾਲੀ ਪਲਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।