07-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-06-2026

ਦਸਮੇਸ਼ ਸਪੋਰਟਸ ਕਲੱਬ ਜੰਡਿਆਲਾ ਵਲੋਂ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੈਚ ਭਲਕੇ

ਅਜੀਤ ਡੈਸਕ 09-06-2026
ਬਹਿਰਾਮ, 8 ਜੂਨ (ਨਛੱਤਰ ਸਿੰਘ ਬਹਿਰਾਮ)-ਦਸਮੇਸ਼ ਸਪੋਰਟਸ ਕਲੱਬ ਜੰਡਿਆਲਾ ਵਲੋਂ ਕਰਵਾਏ ਜਾ ਰਹੇ 6ਵੇਂ ਕਿ੍ਕਟ ਟੂਰਨਾਮੈਂਟ ਦਾ ਫਾਈਨਲ ਮੈਚ 10 ਜੂਨ ਨੂੰ ਹੋਵੇਗਾ | ਸਰਪੰਚ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਉਕਤ ਪਿੰਡ ਪੱਧਰੀ ਕਿ੍ਕਟ ਟੂਰਨਾਮੈਂਟ 'ਚ 32 ਟੀਮਾਂ ਭਾਗ ਲੈਣਗੀਆਂ | ਫਾਈਨਲ ਜੇਤੂ ਟੀਮ ਨੂੰ 21 ਹਜ਼ਾਰ ਰੁਪਏ ਤੇ ਜਰਸੀਆ ਅਸ਼ੋਕ ਬੈਂਸ ਤੇ ਰਾਕੇਸ਼ ਬੈਂਸ ਯੂ. ਐਸ. ਏ. ਵਲੋਂ ਦਿੱਤੀਆਂ ਜਾਣਗੀਆਂ | ਇਸ ਮੌਕੇ ਬਲਜੀਤ ਬੈਂਸ, ਯੁਵਰਾਜ ਬੈਂਸ, ਨਵਜੋਤ ਬੈਂਸ, ਦਲਜੀਤ ਬੈਂਸ, ਹਰਸ਼ ਬੈਂਸ, ਬਲਜੀਤ ਕੂਨਰ, ਨਵਜੋਤ ਖ਼ਾਲਸਾ, ਨਰੇਸ਼ ਕੁਮਾਰ, ਜਸਵਿੰਦਰ ਮਹਿਮੀ ਆਦਿ ਹਾਜ਼ਰ ਸਨ |
ਪਿਛਲੀ ਖ਼ਬਰ ਸੁਤੰਤਰਤਾ ਸੰਗਰਾਮੀਆਂ ਦੇ ਵਾਰਸਾਂ ਦੀ ਸ਼ਹੀਦ ਭਗਤ ਸਿੰਘ ਨਗਰ ਦੀ ਮਹੀਨਾਵਾਰ ਮੀਟਿੰਗ ਅਗਲੀ ਖ਼ਬਰ ਭਲਵਾਨ ਨੂੰ ਪੰਜਵੀਂ ਵਾਰ ਪ੍ਰਧਾਨ ਨਿਯੁਕਤ ਕਰਨ 'ਤੇ ਹਾਈਕਮਾਨ ਦਾ ਧੰਨਵਾਦ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।