24-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-06-2026

ਬਿ੍ਗੇਡੀਅਰ ਰਾਜ ਕੁਮਾਰ ਵਲੋਂ ਬਲਬੀਰ ਸਿਆਣ ਨੂੰ ਰਾਮਗੜ੍ਹੀਆ ਸਮਾਜ ਕਲਿਆਣ ਬੋਰਡ ਦੇ ਜ਼ਿਲ੍ਹਾ ਪ੍ਰਧਾਨ ਬਣਨ 'ਤੇ ਵਧਾਈ

ਅਜੀਤ ਡੈਸਕ 12-06-2026
ਕਾਠਗੜ, 11 ਜੂਨ (ਕਲੇਰ)-ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਤੇ ਚੇਅਰਮੈਨ ਗੁੱਜਰ ਵੈੱਲਫੇਅਰ ਬੋਰਡ ਪੰਜਾਬ ਬਿ੍ਗੇਡੀਅਰ ਰਾਜ ਕੁਮਾਰ ਵਲੋਂ ਬਲਬੀਰ ਸਿਆਣ ਨੂੰ ਰਾਮਗੜ੍ਹੀਆ ਸਮਾਜ ਕਲਿਆਣ ਬੋਰਡ ਐੱਸ. ਬੀ. ਐੱਸ. ਨਗਰ ਦੇ ਜ਼ਿਲ੍ਹਾ ਪ੍ਰਧਾਨ ਨਿਯੁਕਤ ਹੋਣ 'ਤੇ ਦਿਲ ਦੀਆਂ ਗਹਿਰਾਈਆਂ ਤੋਂ ਢੇਰ ਸਾਰੀਆਂ ਮੁਬਾਰਕਾਂ ਦਿੱਤੀਆਂ ਗਈਆਂ ਹਨ | ਇਸ ਮੌਕੇ ਜਾਰੀ ਇਕ ਬਿਆਨ ਵਿਚ ਬਿ੍ਗੇਡੀਅਰ ਰਾਜ ਕੁਮਾਰ ਨੇ ਆਮ ਆਦਮੀ ਪਾਰਟੀ ਦੀ ਹਾਈਕਮਾਨ ਦਾ ਧੰਨਵਾਦ ਕੀਤਾ, ਜਿਨ੍ਹਾਂ ਨੇ ਇਕ ਮਿਹਨਤੀ ਤੇ ਜ਼ਮੀਨੀ ਪੱਧਰ ਦੇ ਆਗੂ ਨੂੰ ਇਹ ਅਹਿਮ ਜ਼ਿੰਮੇਵਾਰੀ ਸੌਂਪੀ ਹੈ | ਬਿ੍ਗੇਡੀਅਰ ਰਾਜ ਕੁਮਾਰ ਨੇ ਉਮੀਦ ਜਤਾਈ ਕਿ ਨਵ-ਨਿਯੁਕਤ ਜ਼ਿਲ੍ਹਾ ਪ੍ਰਧਾਨ ਬਲਬੀਰ ਸਿਆਂਣ ਦੀ ਅਗਵਾਈ ਵਿਚ ਰਾਮਗੜ੍ਹੀਆ ਸਮਾਜ ਕਲਿਆਣ ਬੋਰਡ ਜ਼ਿਲ੍ਹੇ ਅੰਦਰ ਸ਼ਲਾਘਾਯੋਗ ਕੰਮ ਕਰੇਗਾ |
ਪਿਛਲੀ ਖ਼ਬਰ ਮਾਤਾ ਵਿੱਦਿਆ ਦੇਵੀ ਆਦੋਆਣਾ ਨਮਿਤ ਅੰਤਿਮ ਅਰਦਾਸ ਤੇ ਸ਼ਰਧਾਂਜਲੀ ਸਮਾਗਮ ਅਗਲੀ ਖ਼ਬਰ ਸੜੋਆ ਦੀ ਕਰੋੜਾਂ ਦੀ ਬਿਲਡਿੰਗ ਕਦੋਂ ਹੋਵੇਗੀ ਜਨਤਾ ਦੇ ਸਪੁਰਦ? ਕਿਤੇ 'ਸਫ਼ੈਦ ਹਾਥੀ' ਨਾ ਬਣ ਜਾਵੇ ਪ੍ਰਾਜੈਕਟ-ਪ੍ਰਵੀਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।