24-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 09-07-2026

ਪੰਜਾਬ ਸਰਕਾਰ ਦੀ ਮਾਵਾਂ-ਧੀਆਂ ਯੋਜਨਾ ਦਾ ਔਰਤਾਂ ਵੱਧ ਤੋਂ ਵੱਧ ਲਾਭ ਉਠਾਉਣ -ਬਲਾਕੀਪੁਰ

ਅਜੀਤ ਡੈਸਕ 09-07-2026
ਕਟਾਰੀਆਂ, 8 ਜੁਲਾਈ (ਪ੍ਰੇਮੀ ਸੰਧਵਾਂ)-ਸੀਨੀਅਰ ਕਿਸਾਨ ਤੇ ਆਪ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ‘ਅਜੀਤ’ ਨਾਲ ਗੱਲਬਾਤ ਕਰਦਿਆ ਕਿਹਾ ਕਿ ਮਾਨ ਸਰਕਾਰ ਇੱਕ ਇਹੋ ਜਿਹੀ ਪੰਜਾਬ ਦੀ ਪਹਿਲੀ ਸਰਕਾਰ ਹੈ, ਜੋ ਹਰ ਵਰਗ ਦੇ ਦੁੱਖਾਂ ਦਾ ਦਰਦ ਪਛਾਣਦੀ ਹੈ। ਕਿਉਂਕਿ ਪੰਜਾਬ ਵਿੱਚ ਸਮੇਂ-ਸਮੇਂ ਵਿਰੋਧੀ ਪਾਰਟੀਆਂ ਦੀਆਂ ਸਰਕਾਰਾਂ ਤਾਂ ਬਹੁਤ ਬਣੀਆ ਪਰ ਅਫਸੋਸ ਕਿਸੇ ਵੀ ਸਰਕਾਰ ਨੇ ਦੁੱਖਾਂ ਵਿੱਚ ਜਕੜੇ ਇਨਸਾਨ ਦੀ ਬਾਂਹ ਨਹੀ ਫੜੀ, ਜੋ ਹਰ ਵਰਗ ਦੇ ਗਰੀਬ ਲੋਕਾਂ ਨਾਲ ਵੱਡਾ ਧੋਖਾ ਹੈ। ਕਿਸਾਨ ਆਗੂ ਜਗਜੀਤ ਸਿੰਘ ਬਲਾਕੀਪੁਰ ਨੇ ਕਿਹਾ ਕਿ ਪੰਜਾਬ ਵਿੱਚ ਜਦੋ ਦੀ ਮਾਨ ਸਰਕਾਰ ਬਣੀ ਹੈ, ਉਦੋ ਤੋਂ ਹੀ ਪੰਜਾਬ ਵਾਸੀ ਮਾਨ ਸਰਕਾਰ ਦੀਆਂ ਲੋਕ ਭਲਾਈ ਸਕੀਮਾਂ ਦਾ ਲਾਭ ਉਠਾ ਰਹੇ ਹਨ ਜੋ ਕਿ ਬਹੁਤ ਹੀ ਮਾਣ ਵਾਲੀ ਗੱਲ ਹੈ।

ਤਸਵੀਰ 08 ਨਵਾਂਸ਼ਹਿਰ 04

ਜਗਜੀਤ ਸਿੰਘ ਬਲਾਕੀਪੁਰ
ਪਿਛਲੀ ਖ਼ਬਰ ਵੋਟਰ ਆਪਣੇ ਇਨਿਊਮਰੇਸ਼ਨ ਫਾਰਮ ਜਲਦ ਤੋਂ ਜਲਦ ਜਮ੍ਹਾਂ ਕਰਵਾਉਣਾ ਯਕੀਨੀ ਬਣਾਉਣ - ਐੱਸ.ਡੀ.ਐੱਮ ਅਗਲੀ ਖ਼ਬਰ ਪਨਿਆਲੀ ਨਜ਼ਦੀਕ ਬਲੈਰੋ ਪਿਕਅੱਪ ਸੰਤੁਲਨ ਵਿਗੜਨ ਕਾਰਨ ਪਲਟੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।