13-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-07-2026

ਪਿੰਡ ਮੇਹਲੀਆਣਾ ਬੱਸ ਅੱਡੇ ’ਤੇ ਦੋ ਮਹੀਨਿਆਂ ਤੋਂ ਟੈਲੀਫੋਨ ਕੰਪਨੀ ਵਲੋਂ ਪੁੱਟਿਆ ਖੱਡਾ ਜਿਉਂ ਦਾ ਤਿਉਂ

ਅਜੀਤ ਡੈਸਕ 13-07-2026

 ਘੁੰਮਣਾਂ, 12 ਜੁਲਾਈ (ਮਹਿੰਦਰਪਾਲ ਸਿੰਘ) - ਪਿੰਡ ਮੇਹਲੀਆਣਾ ਬਸ ਅੱਡੇ ’ਤੇ ਦੋ ਮਹੀਨਿਆਂ ਤੋਂ ਟੈਲੀਫੋਨ ਕੰਪਨੀ ਨੇ ਖੱਡਾ ਪੁੱਟਿਆ ਹੋਇਆ ਹੈ ਜੋ ਅਜੇ ਤੱਕ ਇਸ ਨੂੰ ਭਰਿਆ ਨਹੀਂ ਗਿਆ। ਜਿਸ ਨਾਲ ਕੋਈ ਵੱਡਾ ਹਾਦਸਾ ਵਾਪਰ ਸਕਦਾ ਹੈ। ਬੱਚੇ ਸਕੂਲ ਨੂੰ ਜਾਂਦੇ ਹਨ। ਇਹ ਸੜਕ ਦੇ ਬਿਲਕੁਲ ਨੇੜੇ ਹੈ। ਪਿੰਡ ਵਾਸੀ ਇਸ ਤੋਂ ਪ੍ਰੇਸ਼ਾਨ ਹਨ ਨਾ ਹੀ ਇਸ ਖੱਡੇ ਦੇ ਦੁਆਲੇ ਕੋਈ ਖ਼ਤਰੇ ਦਾ ਨਿਸ਼ਾਨ ਜਾਂ ਸੇਫਟੀ ਬੈਰੀਕੇਡ ਨਹੀਂ ਕੀਤੀ ਹੋਈ। ਬਸਾਂ ਨੂੰ ਖੜਨ ’ਚ ਦਿੱਕਤ ਆਉਂਦੀ ਹੈ। ਦੋ ਮਹੀਨੇ ਤੋਂ ਆਵਾਜਾਈ ਪ੍ਰਭਾਵਿਤ ਹੋ ਰਹੀ ਹੈ। ਮੁਲਾਜ਼ਮ ਬੇਖਬਰ ਹਨ, ਪ੍ਰਸ਼ਾਸਨ ਤੋਂ ਮੰਗ ਹੈ ਕਿ ਇਸ ਖੱਡੇ ਨੂੰ ਠੀਕ ਕੀਤਾ ਜਾਵੇ ਤਾਂ ਜੋ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।

ਪਿਛਲੀ ਖ਼ਬਰ ਛੁੱਟੀ ਵਾਲੇ ਦਿਨ ਤੇ ਐਤਵਾਰ ਨੂੰ ਸਕੂਲ ਖੋਲ੍ਹਣ ਦੇ ਹੁਕਮਾਂ ਦਾ ਡੀ.ਟੀ.ਐੱਫ ਵੱਲੋਂ ਤਿੱਖਾ ਵਿਰੋਧ ਅਧਿਆਪਕਾਂ ’ਤੇ ਬੇਲੋੜ... ਅਗਲੀ ਖ਼ਬਰ ਹਰ ਯੋਗ ਨਾਗਰਿਕ ਦਾ ਨਾਂਅ ਵੋਟਰ ਸੂਚੀ ’ਚ ਸ਼ਾਮਿਲ ਕਰਨਾ ਸਾਡੀ ਤਰਜੀਹ -ਡਿਪਟੀ ਕਮਿਸ਼ਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।