ਸੂਫ਼ੀ ਦਰਬਾਰ ਪ੍ਰਬੰਧਕ ਕਮੇਟੀ ਦੀ ਵਿਸ਼ੇਸ਼ ਮੀਟਿੰਗ ਕੀਤੀ
ਨਵਾਂਸ਼ਹਿਰ, 22 ਅਗਸਤ (ਹਰਮਿੰਦਰ ਸਿੰਘ ਪਿੰਟੂ) - ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਦੇ ਨਜ਼ਦੀਕ ਪਿੰਡ ਅਲਾਚੌਰ ਦੇ ਬੱਸ ਅੱਡੇ ਕੋਲ ਸਬ ਦਫ਼ਤਰ ਵਿਖੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੀ ਵਿਸ਼ੇਸ਼ ਮੀਟਿੰਗ ਰੱਖੀ ਗਈ। ਮੀਟਿੰਗ ’ਚ ਨਵੀਂ ਚੋਣ ਕੀਤੀ ਗਈ ਤੇ ਸੂਫੀ ਦਰਬਾਰ ਪ੍ਰਬੰਧਕ ਕਮੇਟੀ ਪੰਜਾਬ ਦੀ ਨਵੀ ਚੋਣ ਕੀਤੀ।
ਅਜੀਤ ਡੈਸਕ
23-08-2026