ਪਿੰਡ ਨੰਗਲ ਵਿਖੇ ਹਰਵਿੰਦਰ ਸਿੰਘ ਸਰਿਆਂਸ ਪੇਪਰ ਮਿੱਲ ਬਣਾਂ ਦੀ ਸੇਵਾ ਮੁਕਤੀ ਮੌਕੇ ਕਰਵਾਏ ਸਮਾਗਮ ਸਮੇਂ ਹਾਜ਼ਰ ਹੋਏ ਪਤਵੰਤੇ। ਹਰਵਿੰਦਰ ਸਿੰਘ ਨੰਗਲ ਸਰਿਆਂਸ ਪੇਪਰ ਮਿੱਲ ’ਚੋਂ ਹੋਏ ਸੇਵਾਮੁਕਤ
ਰੱਤੇਵਾਲ, 6 ਸਤੰਬਰ (ਅਸ਼ੋਕ ਕੁਮਾਰ ਲੀਲ)-ਹਰਵਿੰਦਰ ਸਿੰਘ ਪੁੱਤਰ ਸਵ. ਨੰਬਰਦਾਰ ਸਰਦਾਰ ਬਲਕਾਰ ਸਿੰਘ ਨੰਗਲ ਨੇ ਸਰਿਆਂਸ ਪੇਪਰ ਮਿੱਲ ਬਣਾਂ ਵਿਚ ਬੇਦਾਗ 38 ਸਾਲ ਸਰਵਿਸ ਕਰਕੇ ਰਿਟਾਇਰਮੈਂਟ ਮੌਕੇ ਆਪਣੇ ਪਰਿਵਾਰ ਦੀ ਸੁੱਖ-ਸ਼ਾਂਤੀ ਲਈ ਆਪਣੇ ਗ੍ਰਹਿ ਵਿਖੇ ਪਿੰਡ ਨੰਗਲ ਵਿਚ ਸ੍ਰੀ ਸੁਖਮਨੀ ਸਾਹਿਬ ਜੀ ਦੇ ਜਾਪ ਕਰਵਾਉਣ ਉਪਰੰਤ ਖੁੱਲ੍ਹੇ ਪੰਡਾਲ ਵਿਚ ਢਾਡੀ ਕਰਵਾਏ।
ਅਜੀਤ ਡੈਸਕ
07-09-2026