23-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-09-2026

ਸਾਬਕਾ ਹੈੱਡ ਟੀਚਰ ਜੋਗਿੰਦਰ ਕੌਰ ਗੋਹਲੜੋਂ ਨਹੀਂ ਰਹੇ

ਉਸਮਾਨਪੁਰ, 22 ਸਤੰਬਰ (ਸੰਦੀਪ ਮਝੂਰ)-ਪਿੰਡ ਗੋਹਲੜੋਂ ਦੇ ਵਸਨੀਕ ਤੇ ਸਾਬਕਾ ਹੈੱਡ ਟੀਚਰ ਜੋਗਿੰਦਰ ਕੌਰ ਗੋਹਲੜੋਂ (72) ਧਰਮ ਪਤਨੀ ਸੇਵਾਮੁਕਤ ਪ੍ਰਿੰ. ਹਰਬੰਸ ਸਿੰਘ ਗੋਹਲੜੋਂ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹੋਣ ਕਾਰਨ ਬੀਤੇ ਕੱਲ੍ਹ ਸਵਰਗ ਸਿਧਾਰ ਗਏ ਹਨ।

ਅਜੀਤ ਡੈਸਕ 23-09-2026
ਉਸਮਾਨਪੁਰ, 22 ਸਤੰਬਰ (ਸੰਦੀਪ ਮਝੂਰ)-ਪਿੰਡ ਗੋਹਲੜੋਂ ਦੇ ਵਸਨੀਕ ਤੇ ਸਾਬਕਾ ਹੈੱਡ ਟੀਚਰ ਜੋਗਿੰਦਰ ਕੌਰ ਗੋਹਲੜੋਂ (72) ਧਰਮ ਪਤਨੀ ਸੇਵਾਮੁਕਤ ਪ੍ਰਿੰ. ਹਰਬੰਸ ਸਿੰਘ ਗੋਹਲੜੋਂ ਪਿਛਲੇ ਲੰਬੇ ਸਮੇਂ ਤੋਂ ਬਿਮਾਰ ਹੋਣ ਕਾਰਨ ਬੀਤੇ ਕੱਲ੍ਹ ਸਵਰਗ ਸਿਧਾਰ ਗਏ ਹਨ। ਉਨ੍ਹਾਂ ਦੀ ਮ੍ਰਿਤਕ ਦੇਹ ਦਾ ਪਿੰਡ ਗੋਹਲੜੋਂ ਦੇ ਸ਼ਮਸ਼ਾਨਘਾਟ ਵਿਖੇ ਸੈਂਕੜੇ ਨਮ ਅੱਖਾਂ ਦੀ ਹਾਜਰੀ ਵਿਚ ਸਸਕਾਰ ਕਰ ਦਿੱਤਾ ਗਿਆ। ਮ੍ਰਿਤਕ ਦੇਹ ਨੂੰ ਅਗਨੀ ਉਨ੍ਹਾਂ ਦੇ ਪੁੱਤਰਾਂ ਹਰਮਨਜੀਤ ਸਿੰਘ ਇੰਗਲੈਂਡ ਤੇ ਹਰਸੁਖਵਿੰਦਰ ਸਿੰਘ ਗੋਹਲੜੌਂ ਵਲੋਂ ਭੇਟ ਕੀਤੀ ਗਈ। ਇਸ ਮੌਕੇ ਵੱਖ-ਵੱਖ ਧਾਰਮਿਕ, ਸਿਆਸੀ ਤੇ ਸਮਾਜ ਸੇਵੀ ਸੰਸਥਾਵਾਂ ਦੇ ਪ੍ਰਤੀਨਿਧੀਆਂ ਤੋਂ ਇਲਾਵਾ ਪਿੰਡ ਗੋਹਲੜੋਂ ਦੇ ਪਤਵੰਤੇ, ਰਿਸ਼ਤੇਦਾਰ ਆਦਿ ਅੰਤਿਮ ਯਾਤਰਾ ਵਿਚ ਸ਼ਾਮਿਲ ਸਨ।
ਪਿਛਲੀ ਖ਼ਬਰ ਪਿੰਡ ਨੱਥਾ ਨੰਗਲ ਤੋਂ ਤੀਰਥ ਯਾਤਰਾ ਲਈ ਬੱਸ ਰਵਾਨਾ ਅਗਲੀ ਖ਼ਬਰ ਜ਼ਿੰਦਗੀ ’ਚ ਚੰਗਾ ਮਹੌਲ ਸਿਰਜਣ ਲਈ ਸਹਾਈ ਹੁੰਦੀਆਂ ਹਨ ਕਿਤਾਬਾਂ-ਸੁਖਵਿੰਦਰ ਲੰਗੇਰੀ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।