23-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-10-2026

ਸੇਵਾ ਕੇਂਦਰ ਬਹਿਰਾਮ ’ਚ ਚੋਰੀ

ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਸੇਵਾ ਕੇਂਦਰ ਬਹਿਰਾਮ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇੰਚਾਰਜ ਸਤਵੀਰ ਸਿੰਘ ਤੇ ਇਸਮਾਇਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਕੇਂਦਰ ਦਾ ਮੁੱਖ ਦਰਵਾਜਾ ਤੋੜਕੇ ਕਿਸੇ ਨੇ ਲੈਪਟਪ, ਪ੍ਰਿੰਟਰ, ਐਲ.

ਅਜੀਤ ਡੈਸਕ 22-10-2026
ਬਹਿਰਾਮ, 21 ਅਕਤੂਬਰ (ਨਛੱਤਰ ਸਿੰਘ ਬਹਿਰਾਮ)-ਬੀਤੀ ਰਾਤ ਸੇਵਾ ਕੇਂਦਰ ਬਹਿਰਾਮ ਵਿੱਚ ਚੋਰੀ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ। ਇੰਚਾਰਜ ਸਤਵੀਰ ਸਿੰਘ ਤੇ ਇਸਮਾਇਲ ਨੇ ਦੱਸਿਆ ਕਿ ਬੀਤੀ ਰਾਤ ਨੂੰ ਕੇਂਦਰ ਦਾ ਮੁੱਖ ਦਰਵਾਜਾ ਤੋੜਕੇ ਕਿਸੇ ਨੇ ਲੈਪਟਪ, ਪ੍ਰਿੰਟਰ, ਐਲ.ਸੀ.ਡੀ, ਜਨਰੇਟਰ ਬੈਟਰੀ, ਲੈਮੀਨੇਸ਼ਨ ਮਸ਼ੀਨ ਆਦਿ ਚੋਰੀ ਕਰ ਲਏ ਹਨ। ਇਹ ਵੀ ਜਿਕਰਯੋਗ ਹੈ ਕਿ ਕੇਂਦਰ ਦਾ ਸਾਰਾ ਰਿਕਾਰਡ ਵੀ ਫਰੋਲਾ-ਫਰਾਲੀ ਕੀਤਾ ਗਿਆ। ਇਸ ਸਬੰਧੀ ਪੁਲਿਸ ਥਾਣਾ ਬਹਿਰਾਮ ਨੂੰ ਸੂਚਨਾ ਦੇ ਦਿੱਤੀ ਗਈ ਹੈ, ਜਿਨ੍ਹਾਂ ਚੋਰਾਂ ਦੀ ਭਾਲ ਕਰਨੀ ਸ਼ੁਰੂ ਕਰ ਦਿੱਤੀ ਹੈ।
ਪਿਛਲੀ ਖ਼ਬਰ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅੱਖਾਂ ਦਾ ਮੁਫ਼ਤ ਅਪ੍ਰੇਸ਼ਨ ਕੈਂਪ 27 ਨੂੰ ਅਗਲੀ ਖ਼ਬਰ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵਲੋਂ ਡੀ.ਸੀ ਦਫ਼ਤਰ ਸਾਹਮਣੇ ਰੋਸ ਪ੍ਰਦਰਸ਼ਨ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।