01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-06-2026

ਸ਼੍ਰੋਮਣੀ ਅਕਾਲੀ ਦਲ ਵਲੋਂ ਜਥੇਬੰਦਕ ਢਾਂਚੇ ਦੀ ਮਜ਼ਬੂਤੀ ਲਈ ਨਵੀਆਂ ਨਿਯੁਕਤੀਆਂ ਦਾ ਐਲਾਨ <br/>

ਅਜੀਤ ਡੈਸਕ 10-06-2026
ਫ਼ਤਹਿਗੜ੍ਹ ਸਾਹਿਬ, 9 ਜੂਨ (ਬਲਜਿੰਦਰ ਸਿੰਘ)-ਸ਼੍ਰੋਮਣੀ ਅਕਾਲੀ ਦਲ ਜ਼ਿਲਾ ਫ਼ਤਹਿਗੜ ਸਾਹਿਬ ਦੇ ਪ੍ਰਧਾਨ ਜਥੇਦਾਰ ਸ਼ਰਨਜੀਤ ਸਿੰਘ ਚਨਾਰਥਲ ਵਲੋਂ ਪਾਰਟੀ ਦੇ ਜਥੇਬੰਦਕ ਢਾਂਚੇ ਨੂੰ ਹੋਰ ਮਜ਼ਬੂਤ ਤੇ ਸਰਗਰਮ ਬਣਾਉਣ ਦੇ ਉਦੇਸ਼ ਨਾਲ ਪਾਰਟੀ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਦਿਸ਼ਾ–ਨਿਰਦੇਸ਼ ਅਤੇ ਹਲਕਾ ਬਸੀ ਪਠਾਣਾਂ ਦੇ ਇੰਚਾਰਜ ਦਰਬਾਰਾ ਸਿੰਘ ਗੁਰੂ ਦੀ ਸਿਫ਼ਾਰਸ਼ 'ਤੇ ਨਵੀਆਂ ਨਿਯੁਕਤੀਆਂ ਦਾ ਐਲਾਨ ਕੀਤਾ ਗਿਆ ਹੈ | ਜਾਣਕਾਰੀ ਦਿੰਦਿਆਂ ਜਥੇਦਾਰ ਚਨਾਰਥਲ ਅਤੇ ਹਲਕਾ ਇੰਚਾਰਜ ਦਰਬਾਰਾ ਸਿੰਘ ਗੁਰੂ ਨੇ ਦੱਸਿਆ ਕਿ ਨਵੀਆਂ ਨਿਯੁਕਤੀਆਂ ਦੌਰਾਨ ਪਾਰਟੀ ਪ੍ਰਤੀ ਸਰਗਰਮੀ, ਵਫ਼ਾਦਾਰੀ ਅਤੇ ਲੰਬੇ ਸਮੇਂ ਤੋਂ ਸੇਵਾਵਾਂ ਨਿਭਾ ਰਹੇ ਟਕਸਾਲੀ ਆਗੂਆਂ ਨੂੰ ਅਹੁਦੇਦਾਰ ਵਜੋਂ ਨੁਮਾਇੰਦਗੀ ਦੇ ਕੇ ਨਿਵਾਜਿਆ ਗਿਆ ਹੈ | ਉਨਾਂ ਕਿਹਾ ਕਿ ਪਾਰਟੀ ਦੀ ਮਜ਼ਬੂਤੀ ਲਈ ਸਮਰਪਿਤ ਵਰਕਰਾਂ ਅਤੇ ਆਗੂਆਂ ਨੂੰ ਜ਼ਿੰਮੇਵਾਰੀਆਂ ਸੌਂਪਣਾ ਸਮੇਂ ਦੀ ਲੋੜ ਹੈ, ਤਾਂ ਜੋ ਪਾਰਟੀ ਦੀਆਂ ਨੀਤੀਆਂ ਅਤੇ ਵਿਚਾਰਧਾਰਾ ਨੂੰ ਘਰ-ਘਰ ਤੱਕ ਪਹੁੰਚਾਇਆ ਜਾ ਸਕੇ | ਉਨਾਂ ਉਮੀਦ ਪ੍ਰਗਟਾਈ ਕਿ ਨਵ-ਨਿਯੁਕਤ ਅਹੁਦੇਦਾਰ ਆਪਣੀਆਂ ਜ਼ਿੰਮੇਵਾਰੀਆਂ ਨੂੰ ਪੂਰੀ ਤਨਦੇਹੀ, ਇਮਾਨਦਾਰੀ ਅਤੇ ਵਫ਼ਾਦਾਰੀ ਨਾਲ ਨਿਭਾਉਂਦੇ ਹੋਏ ਪਾਰਟੀ ਨੂੰ ਬੂਥ ਪੱਧਰ ਤੱਕ ਹੋਰ ਮਜ਼ਬੂਤ ਕਰਨ ਲਈ ਅਹਿਮ ਯੋਗਦਾਨ ਪਾਉਣਗੇ | ਉਨਾਂ ਦੱਸਿਆ ਕਿ ਜਥੇਦਾਰ ਪ੍ਰੇਮ ਸਿੰਘ ਮਨੈਲੀ ਨੂੰ ਜ਼ਿਲਾ ਸਰਪ੍ਰਸਤ ਅਤੇ ਸਵਰਨ ਸਿੰਘ ਸ਼ਿਵਦਾਸਪੁਰ ਨੂੰ ਜ਼ਿਲਾ ਸਕੱਤਰ ਜਨਰਲ ਨਿਯੁਕਤ ਕੀਤਾ ਗਿਆ ਹੈ | ਇਸ ਤੋਂ ਇਲਾਵਾ ਜ਼ਿਲਾ ਸੀਨੀਅਰ ਮੀਤ ਪ੍ਰਧਾਨਾਂ ਵਿਚ ਜਗਦੇਵ ਸਿੰਘ ਪਟਵਾਰੀ ਬਹਿਲਾਂ ਖਾਨਪੁਰ, ਜਸਮੇਰ ਸਿੰਘ ਬਡਲਾ, ਹਰਭਜਨ ਸਿੰਘ ਖੇੜੀ ਨੌਧ ਸਿੰਘ, ਰਤਨ ਸਿੰਘ ਰਾਮਗੜ•, ਬਲਦੇਵ ਸਿੰਘ ਫਰੌਰ, ਸਰਵਣ ਸਿੰਘ ਲਾਲ ਮਿਸਤਰੀ ਕਲੌੜ, ਅਮਰੀਕ ਸਿੰਘ ਕਾਲੇਵਾਲ ਝੱਲੀਆਂ, ਹਰਲਾਇਕ ਸਿੰਘ ਖਮਾਣੋਂ, ਭਗਵੰਤ ਸਿੰਘ ਅਨੰਦ ਬਸੀ ਪਠਾਣਾਂ, ਕਮਲਜੀਤ ਸਿੰਘ ਸਾਹਨੀ, ਦਰਸ਼ਨ ਸਿੰਘ ਚੁੰਨੀ ਖੁਰਦ, ਕਿਰਨਦੀਪ ਸਿੰਘ ਚੁੰਨੀ ਕਲਾਂ, ਸੁਰਿੰਦਰ ਸਿੰਘ ਛਿੰਦੀ, ਇਕਬਾਲ ਸਿੰਘ ਭਾਗਨਪੁਰ, ਗਿਆਨ ਸਿੰਘ ਤਾਜਪੁਰਾ, ਰਜਿੰਦਰ ਸਿੰਘ ਗਡਹੇੜਾ, ਜਸਵੀਰ ਸਿੰਘ ਜੱਸਾ ਭੜੀ, ਸ਼ਿੰਗਾਰਾ ਸਿੰਘ ਕੋਟਲਾ ਬਡਲਾ, ਦਵਿੰਦਰ ਸਿੰਘ ਕੋਟਲਾ ਅਜਨੇਰ, ਜਸਵਿੰਦਰ ਸਿੰਘ ਹਰਗਣਾ, ਲਖਵੀਰ ਸਿੰਘ ਲੁਹਾਰ ਮਾਜਰਾ ਖੁਰਦ, ਗੁਰਚਰਨ ਸਿੰਘ ਬਾਠਾਂ ਖੁਰਦ, ਹਰਧੀਰ ਸਿੰਘ ਬਰਵਾਲੀ ਕਲਾਂ, ਰਜਿੰਦਰ ਸਿੰਘ ਮੰਡੇਰਾਂ, ਰਾਮ ਸਿੰਘ ਮਨੈਲਾ, ਨਿਰਭੈ ਸਿੰਘ ਬਾਠਾਂ ਕਲਾਂ, ਜਰਨੈਲ ਸਿੰਘ ਭਟੇੜੀ, ਬਚਿੱਤਰ ਸਿੰਘ ਰਾਣਵਾਂ, ਗੁਰਪ੍ਰੀਤ ਸਿੰਘ ਰੱਤੋਂ, ਜੈ ਸਿੰਘ ਸ਼ਮਸਪੁਰ, ਜਰਨੈਲ ਸਿੰਘ ਚੰਡਿਆਲਾ, ਬਲਵੀਰ ਸਿੰਘ ਉੱਚਾ ਜਟਾਣਾਂ, ਫਕੀਰ ਚੰਦ ਉੱਚਾ ਜਟਾਣਾਂ, ਅਜੀਤ ਸਿੰਘ ਕਮਾਲੀ, ਹਰਦਿਆਲ ਸਿੰਘ ਖੇੜੀ ਬੀਰ ਸਿੰਘ, ਅਮਰਜੀਤ ਸਿੰਘ ਨੰਦਪੁਰ, ਮੋਹਨ ਸਿੰਘ ਜਵੰਧਾ, ਜਸਵੀਰ ਸਿੰਘ ਵਿਰਦੀ ਸੰਘੋਲ, ਭੋਲਾ ਸਿੰਘ ਹਵਾਰਾ ਕਲਾਂ, ਸਰਵਨ ਸਿੰਘ ਭੱਟੀਆਂ, ਭਗਵੰਤ ਸਿੰਘ ਗੰਢੂਆਂ ਕਲਾਂ, ਦਿਆ ਸਿੰਘ ਗਗੜਵਾਲ, ਸ਼ੇਰ ਸਿੰਘ ਪੰਜਕੋਹਾ, ਸੁਖਜਿੰਦਰ ਸਿੰਘ ਗੋਲਡੀ, ਸੰਤੋਖ ਸਿੰਘ ਮੁਸਤਫਾਬਾਦ, ਅਵਤਾਰ ਸਿੰਘ ਮੁੱਲਾਂਪੁਰ, ਨੈਬ ਸਿੰਘ ਮਹਿਦੂਦਾਂ, ਦਵਿੰਦਰ ਸਿੰਘ ਭੰਗੂ, ਇਕਬਾਲ ਸਿੰਘ ਥਾਬਲਾਂ, ਭੁਪਿੰਦਰ ਸਿੰਘ ਮਾਨ ਮੈੜਾਂ, ਤਰਲੋਚਨ ਸਿੰਘ ਖਾਲਸਪੁਰ, ਹਰਜੀਤ ਸਿੰਘ ਬਹੇੜ, ਸਰਬਜੀਤ ਸਿੰਘ ਮਹਿਦੂਦਪੁਰ, ਸੰਤੋਖ ਸਿੰਘ ਰੈਲੀ, ਸਰਬਜੀਤ ਸਿੰਘ ਮੈਣ ਮਾਜਰੀ, ਬੀਰਦਵਿੰਦਰ ਸਿੰਘ ਸ਼ਹੀਦਗੜ•, ਅਮਨਪਾਲ ਸਿੰਘ ਨਾਹਨਹੇੜੀ, ਬਲਵੀਰ ਸਿੰਘ ਮੈੜਾਂ, ਬਲਵਿੰਦਰ ਸਿੰਘ ਸਿੰਕਦਰਪੁਰ, ਬਲਜਿੰਦਰ ਸਿੰਘ ਨਾਨੋਵਾਲ, ਗੁਰਜੀਤ ਸਿੰਘ ਸੇਠੀ ਨੌਗਾਵਾਂ, ਬਹਾਦਰ ਸਿੰਘ ਦੇਦੜਾਂ, ਮਨਦੀਪ ਸਿੰਘ ਕਿੱਕੀ, ਭੁਪਿੰਦਰ ਸਿੰਘ ਹਾਂਸ, ਬਲਜਿੰਦਰ ਸਿੰਘ ਬੌੜ, ਦੀਦਾਰ ਸਿੰਘ ਭੁੱਟਾ, ਰਾਜੀਵ ਅਹੂਜਾ ਖਮਾਣੋਂ, ਅਮਰਜੀਤ ਸਿੰਘ ਗਰਚਾ, ਅਜੈਬ ਸਿੰਘ ਚੰਡਿਆਲਾ, ਸਰਬਜੀਤ ਕੌਰ ਖਮਾਣੋਂ, ਹਰਭਿੰਦਰ ਸਿੰਘ, ਹਰਨੇਕ ਸਿੰਘ ਬਡਾਲੀ, ਜਸਪਿੰਦਰ ਸਿੰਘ, ਪੂਜਾ ਮਹੰਤ ਅਤੇ ਬਲਵਿੰਦਰ ਸਿੰਘ ਬਿੱਟੂ ਸ਼ਾਮਿਲ ਹਨ | ਇਸੇ ਤਰਾਂ ਮੀਤ ਪ੍ਰਧਾਨਾਂ ਵਿਚ ਸੰਤ ਸਿੰਘ ਨੰਦਪੁਰ, ਜਸਪ੍ਰੀਤ ਸਿੰਘ ਕਲੌੜ, ਜਸਵਿੰਦਰ ਸਿੰਘ ਜੱਸ, ਜੋਗਿੰਦਰ ਸਿੰਘ ਪੱਤੋਂ, ਗੁਰਜਗਜੀਤ ਸਿੰਘ ਜੱਗੀ, ਗੁਰਮੀਤ ਸਿੰਘ ਪਵਾਲਾ, ਜਸਵੀਰ ਸਿੰਘ ਚੁੰਨੀ ਕਲਾਂ, ਅਜੀਤ ਸਿੰਘ ਖੇੜੀ ਨੌਧ ਸਿੰਘ, ਬਾਬੂ ਸਿੰਘ ਭੜੀ, ਰਛਪਾਲ ਸਿੰਘ ਰਾਏਪੁਰ, ਅਵਤਾਰ ਸਿੰਘ ਸੁਹਾਵੀ, ਕੇਸਰ ਸਿੰਘ ਭਾਮੀਆਂ, ਦਰਸ਼ਨ ਸਿੰਘ ਚੜੀ, ਸੁਦਾਗਰ ਸਿੰਘ ਭੁੱਟਾ, ਹਰਪ੍ਰੀਤ ਸਿੰਘ ਮੋਹਨ ਮਾਜਰਾ, ਸੁਖਦੇਵ ਸਿੰਘ ਸੁੱਖਾ, ਸੁਰਜੀਤ ਸਿੰਘ ਧਨੌਲਾ, ਰਣਜੀਤ ਸਿੰਘ ਨੀਵਾਂ ਜਟਾਣਾਂ, ਸੁਖਬੀਰ ਸਿੰਘ ਨਾਨੋਵਾਲ ਖੁਰਦ, ਭੁਪਿੰਦਰ ਸਿੰਘ ਲਖਣਪੁਰ ਗਰਚਾ ਪੱਤੀ, ਜਰਨੈਲ ਸਿੰਘ ਸ਼ੇਰਗੜ• ਬਾੜਾ, ਹਰਵਿੰਦਰ ਸਿੰਘ ਸਾਦਕਪੁਰ, ਰਣਜੀਤ ਸਿੰਘ ਭਟੇੜੀ, ਪਿ੍ਤਪਾਲ ਸਿੰਘ ਬਡਵਾਲਾ, ਬਿਕਰਮਜੀਤ ਸਿੰਘ ਲੂਲੋਂ, ਕੁਲਵੰਤ ਸਿੰਘ ਸੈਂਪਲੀ, ਹਰਬਾਘ ਸਿੰਘ ਖੰਟ, ਮੇਜਰ ਸਿੰਘ ਪਨੈਚਾਂ, ਸਦਾਗਰ ਸਿੰਘ ਕਾਲੇਮਾਜਰਾ, ਮਨਪ੍ਰੀਤ ਸਿੰਘ ਸੰਘੋਲ, ਧਰਮਵੀਰ ਸਿੰਘ ਲੁਹਾਰੀ ਕਲਾਂ, ਮੇਜਰ ਸਿੰਘ ਅਬਦੁੱਲਾਪੁਰ, ਜੰਗ ਸਿੰਘ ਕਿਸ਼ਨਪੁਰਾ, ਸੁਖਜੀਤ ਸਿੰਘ ਜੋਧਪੁਰ, ਪਰਮਜੀਤ ਸਿੰਘ ਪੰਮੀ, ਗਿਆਨ ਸਿੰਘ ਡਡਿਆਣਾ, ਅਮਰਜੀਤ ਸਿੰਘ ਮਾਰਵਾ, ਰੁਲਦਾ ਸਿੰਘ ਜੈ ਸਿੰਘ ਵਾਲਾ, ਸੁਖਵਿੰਦਰ ਸਿੰਘ ਆਲਮਪੁਰ, ਸੁਖਬੀਰ ਸਿੰਘ ਨਰਸਿੰਘਪੁਰਾ, ਹਿੰਮਤ ਸਿੰਘ ਗੋਪਾਲੋਂ, ਜੀਤ ਸਿੰਘ ਭੰਗੂਆਂ, ਗੁਰਦੀਪ ਸਿੰਘ ਡੇਰਾ ਰਸੂਲਪੁਰ, ਮਹਿੰਦਰ ਸਿੰਘ ਰੈਲੋਂ, ਗੁਰਿੰਦਰ ਸਿੰਘ ਖੇੜੀ ਭਾਈਕੀ, ਰਣਜੀਤ ਸਿੰਘ ਰਾਣਾ ਦਮਹੇੜੀ, ਰਾਜਵਿੰਦਰ ਸਿੰਘ ਰਾਜਾ ਭੁੱਚੀ, ਜਸਪਾਲ ਸਿੰਘ ਹਰਗਣਾਂ, ਨਾਜਰ ਸਿੰਘ ਬਰਵਾਲੀ ਖੁਰਦ, ਗੁਰਮੀਤ ਸਿੰਘ ਸਲੌਦੀ ਖਮਾਣੋਂ, ਸੁਰਜੀਤ ਸਿੰਘ ਖਾਲਸਾ, ਮਨਦੀਪ ਸਿੰਘ ਘਮਾਣ, ਹਰਮੇਲ ਕੌਰ, ਬਹਾਦਰ ਸਿੰਘ, ਤਲਵਿੰਦਰ ਸਿੰਘ, ਮੱਘਣ ਸਿੰਘ, ਮੇਜਰ ਸਿੰਘ, ਸੁੱਚਾ ਸਿੰਘ ਠੇਕੇਦਾਰ, ਡਾ. ਮੱਖਣ ਸਿੰਘ, ਗਿਆਨੀ ਇੰਦਰਜੀਤ ਸਿੰਘ, ਸਿਮਰਪਾਲ ਸਿੰਘ ਅਤੇ ਕਮਲਜੀਤ ਸਿੰਘ ਸ਼ਾਮਿਲ ਹਨ | ਇਸ ਤੋਂ ਇਲਾਵਾ ਜਨਰਲ ਸਕੱਤਰਾਂ ਵਿਚ ਭਿੰਦਰ ਸਿੰਘ ਨੰਦਪੁਰ, ਜਗਦੀਸ਼ ਸਿੰਘ ਗੜੌਲੀਆਂ, ਦਵਿੰਦਰ ਸਿੰਘ ਕਲੌੜ, ਰਣਜੀਤ ਸਿੰਘ ਚੁੰਨੀ ਖੁਰਦ, ਭੁਪਿੰਦਰ ਸਿੰਘ ਭਗਤਪੁਰਾ, ਕਮਲਪ੍ਰੀਤ ਸਿੰਘ ਦੌਲਤਪੁਰ, ਗੁਰਦੀਪ ਸਿੰਘ ਬੁਰਜ, ਜਰਨੈਲ ਸਿੰਘ ਢੋਲੇਵਾਲ, ਲਖਵੀਰ ਸਿੰਘ ਦੁੱਲਮਾਂ, ਸਰਦੂਲ ਸਿੰਘ ਕਾਲੇਵਾਲ, ਸੁਖਵਿੰਦਰ ਸਿੰਘ ਫਰੌਰ, ਰਾਜਿੰਦਰ ਸਿੰਘ ਭਾਂਬਰੀ, ਲਖਵੀਰ ਸਿੰੰਘ ਲੱਖੀ, ਰਵੀ ਨੰਗਲਾਂ, ਦਵਿੰਦਰ ਸਿੰਘ ਬਦੇਸ਼ ਕਲਾਂ, ਪਰਮਜੀਤ ਸਿੰਘ ਬਦੇਸ਼ ਖੁਰਦ, ਸੰਤ ਸਿੰਘ ਅਮਰਾਲਾ, ਗੁਰਮੁਖ ਸਿੰਘ ਸ਼ਮਸ਼ਪੁਰ, ਸੁਖਵਿੰਦਰ ਸਿੰਘ ਘੇਲ, ਰਣਵਿੰਦਰ ਸਿੰਘ ਪਮੌਰ, ਅਮਰੀਕ ਸਿੰਘ ਕਮਾਲੀ, ਸੱਜਣ ਸਿੰਘ ਗੱਜਣ ਮਾਜਰਾ, ਸੁਖਦੇਵ ਕੁੁਮਾਰ, ਪਵਨਦੀਪ ਸਿੰਘ ਮਾਨਪੁਰ, ਬਹਾਦਰ ਸਿੰਘ ਸਿੱਧੂਪੁਰ ਖੁਰਦ, ਗੁਰਬਖਸ਼ ਸਿੰਘ ਸ਼ਾਦੀਪੁਰ, ਬਲਵੀਰ ਸਿੰਘ ਧਿਆਨੂੰ ਮਾਜਰਾ, ਸੂਬੇਦਾਰ ਪਲਵਿੰਦਰ ਸਿੰਘ, ਸੁਖਵਿੰਦਰ ਸਿੰਘ ਸੁੱਖਾ, ਜਰਨੈਲ ਸਿੰਘ ਰਾਏਪੁਰ ਗੁਜਰਾਂ, ਸੁਰਜੀਤ ਸਿੰਘ ਰੈਲੋਂ, ਸੁਖਜੀਤ ਸਿੰਘ ਜੈ ਸਿੰਘ ਵਾਲਾ, ਸੁਖਦੇਵ ਸਿੰਘ ਰਾਮਪੁਰ ਕਲੇਰਾਂ, ਡਾ. ਹਰਦੇਵ ਸਿੰਘ ਕਰੀਮਪੁਰਾ, ਗੁਰਪ੍ਰੀਤ ਸਿੰਘ ਲਛਮਣਗੜ, ਸਤਿੰਦਰ ਸਿੰਘ ਹੁਸੈਨਪੁਰਾ, ਸੁਖਜੀਤ ਸਿੰਘ ਕੋਟਲਾ, ਜਸਪਾਲ ਸਿੰਘ ਰਸੂਲਪੁਰ, ਮੇਜਰ ਸਿੰਘ ਬਰਵਾਲੀ ਕਲਾਂ, ਕੁਲਵਿੰਦਰ ਸਿੰਘ ਹੈਪੀ, ਗੋਕਲ ਸ਼ਰਮਾ ਖਮਾਣੋਂ, ਗੁਰਪ੍ਰੀਤ ਸਿੰਘ ਟੋਨੀ, ਗੁਰਮੀਤ ਸਿੰਘ ਪੱਪੀ, ਜਸਵੀਰ ਸਿੰਘ ਜੱਸੀ, ਗੁਰਮੁਖ ਸਿੰਘ ਸਾਬਕਾ ਕੌਂਸਲਰ, ਅਵਤਾਰ ਸਿੰਘ ਤਾਰੀ, ਸੁਖਵਿੰਦਰ ਸਿੰਘ ਕਾਕਾ, ਮਨਜੀਤ ਸਿੰਘ, ਮਾਸਟਰ ਅਜੀਤ ਸਿੰਘ, ਹਰਬੰਸ ਸਿੰਘ, ਮਨਪ੍ਰੀਤ ਸਿੰਘ ਹੈਪੀ, ਜਸਵੀਰ ਸਿੰਘ ਵਾਲੀਆ ਅਤੇ ਕੰਵਲਜੀਤ ਕੌਰ ਵੀ ਸ਼ਾਮਿਲ ਹਨ |

ਪਿਛਲੀ ਖ਼ਬਰ ਲੋਕ ਕਲਿਆਣ ਮੇਲੇ ਤਹਿਤ ਨਗਰ ਕੌਂਸਲ ਸਰਹਿੰਦ ਫ਼ਤਹਿਗੜ੍ਹ ਸਾਹਿਬ ਵਿਖੇ ਪੀ.ਐਮ. ਸਵਨਿਧੀ ਕੈਂਪ ਦਾ ਆਯੋਜਨ <br/> ਅਗਲੀ ਖ਼ਬਰ ਵਿੱਦਿਅਕ ਤੇ ਨੈਤਿਕ ਸਿੱਖਿਆ ਦਾ ਸਿਰਮੌਰ ਅਦਾਰਾ ਹੈ ਮਾਤਾ ਗੁਜਰੀ ਕਾਲਜ-ਹਰਪਾਲ ਸਿੰਘ ਚੀਮਾ <br/>

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।