15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਹੈੱਡ ਵਰਕਸ ਦੇ ਐੱਸ.ਡੀ.ਓ. ਰੋਹਿਤ ਭਾਸਕਰ ਨੇ ਲਹਿਰਾਇਆ ਤਿਰੰਗਾ

ਅਜੀਤ ਡੈਸਕ 29-01-2026
ਪਠਾਨਕੋਟ, 28 ਜਨਵਰੀ (ਵਿਨੋਦ)-ਸਿੰਚਾਈ ਵਿਭਾਗ ਵਲੋਂ ਹੈੱਡ ਵਰਕਸ ਤੇ ਐੱਸ.ਡੀ.ਓ. ਰੋਹਿਤ ਭਾਸਕਰ ਦੀ ਅਗਵਾਈ ਵਿਚ ਗਣਤੰਤਰ ਦਿਵਸ ਮਨਾਇਆ ਗਿਆ | ਇਸ ਮੌਕੇ ਐੱਸ.ਡੀ.ਓ. ਰੋਹਿਤ ਭਾਸਕਰ ਵਲੋਂ ਤਿਰੰਗਾ ਲਹਿਰਾਇਆ ਗਿਆ ਅਤੇ ਲੱਡੂ ਵੰਡੇ ਗਏ ਤੇ ਐੱਸ.ਡੀ.ਓ. ਨੇ ਹੜ੍ਹਾਂ ਦੇ ਦੌਰਾਨ ਮੁਲਾਜ਼ਮਾਂ ਵਲੋਂ ਕੀਤੇ ਗਏ ਕੰਮਾਂ ਦੀ ਸ਼ਲਾਘਾ ਕੀਤੀ ਗਈ | ਐੱਸ.ਡੀ.ਓ. ਰੋਹਿਤ ਭਾਸਕਰ ਨੇ ਕਿਹਾ ਕਿ ਸਾਨੂੰ ਇਸ ਤਰ੍ਹਾਂ ਹੀ ਆਪਣੇ ਦੇਸ਼ ਦੇ ਪ੍ਰਤੀ ਖ਼ੁਸ਼ੀ ਮਨਾਉਣੀ ਚਾਹੀਦੀ ਹੈ |
ਪਿਛਲੀ ਖ਼ਬਰ ਲਿਟਲ ਏਾਜਲਸ ਪਬਲਿਕ ਸਕੂਲ ਬਸਾਉ ਬਾੜਮਾਂ ਵਿਖੇ ਗਣਤੰਤਰ ਦਿਵਸ ਧੂਮਧਾਮ ਨਾਲ ਮਨਾਇਆ ਅਗਲੀ ਖ਼ਬਰ ਖ਼ਾਲਸਾ ਕਾਲਜ ਵਿੱਦਿਅਕ ਸੰਸਥਾਵਾਂ ਵਿਖੇ ਉਤਸ਼ਾਹ ਸਹਿਤ ਮਨਾਇਆ ਗਿਆ 'ਗਣਤੰਤਰ ਦਿਵਸ'

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।