15-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-01-2026

ਪਠਾਨਕੋਟ ਦੀ ਕੰਚਨ ਅਗਨੀਹੋਤਰੀ ਕੰਚਨ ਨੇ ਬਿਊਟੀ ਕਵੀਨ ਦਾ ਖ਼ਿਤਾਬ ਜਿੱਤਿਆ

ਅਜੀਤ ਡੈਸਕ 29-01-2026
ਪਠਾਨਕੋਟ, 28 ਜਨਵਰੀ (ਵਿਨੋਦ)-ਏ.ਐਸ. ਬਿਊਟੀ ਪੇਜੈਂਟ ਐਂਡ ਕਲਚਰ ਹੱਬ ਵਲੋਂ ਕਵੀਨ ਆਫ਼ ਗੁਰਦਾਸਪੁਰ ਸੀਜ਼ਨ ਵਨ ਮੁਕਾਬਲਾ ਕਰਵਾਇਆ ਗਿਆ | ਜਿਸ ਵਿਚ ਪਠਾਨਕੋਟ ਦੀ 66 ਸਾਲਾ ਕੰਚਨ ਅਗਨੀਹੋਤਰੀ ਨੇ ਬਿਊਟੀ ਕਵੀਨ ਦਾ ਖ਼ਿਤਾਬ ਜਿੱਤਿਆ, ਬਿਊਟੀ ਕਵੀਨ ਦੇ ਖ਼ਿਤਾਬ ਤੋਂ ਬਾਅਦ ਕਮਲ ਟਰੇਨਿੰਗ ਵੈਲਫੇਅਰ ਸੁਸਾਇਟੀ ਮੈਂਬਰਾਂ ਨੇ ਪਠਾਨਕੋਟ ਆਉਣ 'ਤੇ ਕੰਚਨ ਅਗਨੀਹੋਤਰੀ ਦਾ ਹਾਰ ਪਾ ਕੇ ਸਵਾਗਤ ਕੀਤਾ | ਟੀਮ ਮੈਂਬਰਾਂ ਨੂੰ ਸੰਬੋਧਨ ਕਰਦਿਆਂ ਕੰਚਨ ਅਗਨੀਹੋਤਰੀ ਨੇ ਕਿਹਾ ਕਿ ਅੱਜ ਦੀ ਦੁਨੀਆਂ ਮਹਿਲਾ ਸ਼ਸ਼ਕਤੀਕਰਨ 'ਤੇ ਕੇਂਦਰਿਤ ਹੈ | ਇਕ ਅÏਰਤ ਦੁਨੀਆਂ ਦੀ ਮਾਂ ਹੈ ਅਤੇ ਉਸ ਕੋਲ ਬਹੁਪੱਖੀ ਪ੍ਰਤਿਭਾ ਹੈ | ਉਹ ਆਪਣੇ ਵਲੋਂ ਕੀਤੇ ਗਏ ਕਿਸੇ ਵੀ ਕੰਮ ਨੂੰ ਪੂਰਾ ਕਰ ਸਕਦੀ ਹੈ | ਸਿਰਫ਼ ਇਕ ਸਕਾਰਾਤਮਿਕ ਮਾਨਸਿਕਤਾ ਤੇ ਸਮਰਪਣ ਦੀ ਲੋੜ ਹੈ | ਇਸ ਮੌਕੇ ਕਮਲ ਰਾਜ, ਸਵਿਤਾ ਅੱਤਰੀ, ਰੰਜਨਾ ਮਹਾਜਨ, ਕਮਲੇਸ਼, ਕੋਮਲ ਸ਼ਰਮਾ, ਸੁਸ਼ਮਾ ਗੁਪਤਾ ਅਤੇ ਸੰਦੀਪ ਕੌਰ ਆਦਿ ਟੀਮ ਮੈਂਬਰ ਮੌਜੂਦ ਸਨ |
ਪਿਛਲੀ ਖ਼ਬਰ ਦਿਨੋ ਦਿਨ ਵਧ ਰਹੇ ਫਿਰੌਤੀਆਂ ਦੇ ਧੰਦੇ ਕਾਰਨ ਪੰਜਾਬ ਦੇ ਲੋਕ ਅਸੁਰੱਖਿਅਤ ਮਹਿਸੂਸ ਕਰ ਰਹੇ ਹਨ-ਗਨੀਵ ਕੌਰ ਮਜੀਠੀਆ ਅਗਲੀ ਖ਼ਬਰ ਤਰੀਕ 'ਤੇ ਤਰੀਕ ਦੇਣ ਦੀ ਬਜਾਏ ਸਰਕਾਰ ਪੈਨਸ਼ਨਰ ਮੁਲਾਜ਼ਮ ਮੰਗਾਂ ਦਾ ਨਿਪਟਾਰਾ ਕਰੇ-ਨਰੇਸ਼ ਕੁਮਾਰ ਕਨਵੀਨਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।