ਬਟਾਲਾ, 13 ਫਰਵਰੀ (ਸਤਿੰਦਰ ਸਿੰਘ)-ਬਾਬਾ ਹਜ਼ਾਰਾ ਸਿੰਘ ਜੀ ਦੇ ਪਾਵਨ ਅਸਥਾਨ ਗੁਰਦੁਆਰਾ ਬੋਹੜੀ ਸਾਹਿਬ ਵਿਖੇ ਨਿੱਕੇ ਘੁੰਮਣਾਂ ਵਿਖੇ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਨਾਲ ਹਫਤਾਵਾਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਕੀਰਤਨ ਸਮਾਗਮ ਹੋਇਆ | ਇਸ ਸਬੰਧੀ ਮਾਸਟਰ ਕੁਲਦੀਪ ਸਿੰਘ ਡੇਰਾ ਪਠਾਣਾਂ, ਜਥੇਦਾਰ ਸਾਬ ਹਵੇਲੀਆਂ, ਜਥੇਦਾਰ ਲਾਲ ਕਲੇਰ, ਜਥੇ. ਜਫੇਮਾਰ, ਜਥੇ. ਲੱਖਾ ਰੱਬ ਭਾਗੋਵਾਲ, ਜਥੇ. ਲਵਪ੍ਰੀਤ ਰਹੀਮਾਬਾਦ ਅਤੇ ਬਿਕਰਮਜੀਤ ਸਿੰਘ ਬਿੱਕਾ ਨੇ ਦੱਸਿਆ ਕਿ ਬਾਬਾ ਸ਼ਿਵ ਜੀ ਬੋਹੜੀ ਸਾਹਿਬ ਵਾਲਿਆਂ ਦੇ ਅਸ਼ੀਰਵਾਦ ਅਤੇ ਜਥੇ. ਨਾਮਦੇਵ ਜੀ ਦੇ ਪ੍ਰੇਰਨਾ ਸਦਕਾ ਹਰ ਐਤਵਾਰ 12 ਤੋਂ 5 ਵਜੇ ਤੱਕ ਸੁਖਮਨੀ ਸਾਹਿਬ ਪਾਠ ਅਤੇ ਕੀਰਤਨ ਸਮਾਗਮ ਹੁੰਦੇ ਹਨ, ਜਿਸ ਵਿਚ ਵੱਡੀ ਗਿਣਤੀ ਵਿਚ ਬਾਣੀ ਨੂੰ ਪਿਆਰ ਕਰਨ ਵਾਲੇ ਪਾਠੀ ਸਿੰਘ ਸ਼ਰਧਾ ਭਾਵਨਾ ਨਾਲ ਪਹੁੰਚਦੇ ਹਨ | ਇਸ ਸਮੇਂ ਦਿਲਬਾਗ ਸਿੰਘ ਬਾਲੇਵਾਲ, ਦਿਲਬਾਗ ਸਿੰਘ ਬਾਗੋਵਾਂਣੀ, ਬਾਬਾ ਸ਼ਹੀਦ ਬੋਹੜੀ ਸਾਹਿਬ, ਬਾਬਾ ਸਰਬਜੀਤ ਸਿੰਘ ਭਾਗੋਵਾਲ, ਬਲਬੀਰ ਸਿੰਘ ਕੋਲਾ ਪ੍ਰਧਾਨ ਸ਼ੇਰ-ਏਪੰਜਾਬ ਪ੍ਰਮੋਸਨ ਕੌਸਲ, ਪ੍ਰੋ. ਦਲਜੀਤ ਸਿੰਘ ਧਾਰੋਵਾਲੀ, ਉਘੇ ਸਮਾਜ ਸੇਵਕ ਲੈਕ. ਰਣਜੋਧ ਸਿੰਘ ਮੰਮਣ, ਪ੍ਰੋ. ਗੁਰਦੀਪ ਸਿੰਘ ਸਾਰਚੂਰ, ਮਾ. ਦਲਜੀਤ ਸਿੰਘ ਮਾਣਕ, ਕਵਲ ਕੁਲਵਿੰਦਰ ਸਿੰਘ ਪੰਨੂੰ, ਬੱਲੀ ਬਟਾਲਾ, ਰਛਪਾਲ ਮੰਮਣ, ਗਿੰਨੀ ਕਾਲਾ ਅਫਗਾਨਾ, ਨਰਿੰਦਰ ਸਿੰਘ ਸਚੇਤਗੜ੍ਹ, ਪ੍ਰਧਾਨ ਜੱਸਾ ਤਲਵੰਡੀ, ਜਸਵਿੰਦਰ ਸਿੰਘ ਪਾਹੜਾ, ਸ਼ਰਨਜੀਤ ਸਿੰਘ ਭੱਠੇਵਾਲਾ, ਰਾਮ ਸਿੰਘ ਟੀ.ਟੀ., ਬਾਪੂ ਰਤਨ, ਬਾਪੂ ਮੰਗਲ ਸਿੰਘ ਮੁਕੇਰੀਆਂ, ਬਲਜੀਤ ਸਿੰਘ ਕਲੇਰ, ਮੀਤੂ ਢਡਿਆਲਾ ਨੱਤ, ਮਾਮਾ ਕੁਲਵੰਤ ਪੰਧੇਰ, ਜੋਤਾ ਨਾਰੋਵਾਲੀਆਂ ਬਟਾਲਾ, ਡਰਾਇਵਰ ਭੱਕਾ ਢਡਿਆਲਾ ਨੱਤ, ਲਾਇਨਮੇਨ ਕੁਲਦੀਪ ਸਿੰਘ ਉਗਰੇਵਾਲ, ਮੰਨਾ ਫੌਜੀ ਉਗਰੇਵਾਲ, ਲਵ ਹਰੀਮਾਬਾਦ, ਜੱਗਾ ਹਰੀਮਾਬਾਦ, ਹੈਰੀ ਧਾਰੋਵਾਲੀ, ਵੱਸਣ ਸਿੰਘ, ਸੰਦੀਪ ਸਿੰਘ ਉਮਰਵਾਲ ਲਾਂਗਰੀ, ਜੋਬਨ ਛੋਟੇਪੁਰ, ਪਿ੍ੰਸ ਪੰਮਣ, ਅਮਰਾ ਭੀਖੋਵਾਲੀ, ਹੈਪੀ ਬਿਧੀਪੁਰ, ਬਿੱਲਾ ਮੰਮਣ, ਸੌਰਵ ਭੀਖੋਵਾਲੀ, ਕਰਨ ਉਮਰਵਾਲ, ਜੋਰਾ ਕਾਲਾ ਅਫਗਾਨਾ ਅਤੇ ਲਵਪ੍ਰੀਤ ਸਿੰਘ ਪੱਡਾ ਆਦਿ ਹਾਜ਼ਰ ਸਨ |