28-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 21-02-2026

ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਨੇ ਜੇ.ਈ.ਈ. ਮੇਨਜ਼ 'ਚ ਲਏ 98.7 ਫੀਸਦੀ ਅੰਕ

ਅਜੀਤ ਡੈਸਕ 21-02-2026
ਪਠਾਨਕੋਟ, 20 ਫਰਵਰੀ (ਸੰਧੂ)-ਆਰੀਆ ਸੀਨੀਅਰ ਸੈਕੰਡਰੀ ਸਕੂਲ (ਲੜਕੇ) ਦੇ ਵਿਦਿਆਰਥੀ ਚਿਰਾਗ਼ ਪੁੱਤਰ ਗੁਲਸ਼ਨ ਕੁਮਾਰ ਅਤੇ ਯਸ਼ੋਦਾ ਦੇਵੀ ਨੇ ਜੇ.ਈ.ਈ.-ਮੇਨਜ਼ ਵਿਚ 98.7 ਪ੍ਰਤੀਸ਼ਤ ਅੰਕ ਪ੍ਰਾਪਤ ਕੀਤੇ | ਚਿਰਾਗ਼ ਦੀ ਦਿਨ-ਰਾਤ ਦੀ ਅਣਥੱਕ ਮਿਹਨਤ ਨੇ ਇਸ ਸਫ਼ਲਤਾ ਨੂੰ ਹਾਸਲ ਕੀਤਾ ਹੈ | ਉਸ ਦੇ ਮਾਪਿਆਂ ਦੇ ਮਾਰਗ ਦਰਸ਼ਨ ਤੇ ਉਸ ਦੇ ਅਧਿਆਪਕਾਂ ਦੀ ਸਖ਼ਤ ਮਿਹਨਤ ਨੇ ਵੀ ਯੋਗਦਾਨ ਪਾਇਆ | ਸਕੂਲ ਮੈਨੇਜਰ ਸੰਜੀਵ ਪੁਰੀ ਤੇ ਪਿ੍ੰਸੀਪਲ ਰਜਨੀ ਮਲਹੋਤਰਾ ਨੇ ਚਿਰਾਗ਼ ਅਤੇ ਉਸ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਉਸ ਦੇ ਉੱਜਵਲ ਭਵਿੱਖ ਦੀ ਕਾਮਨਾ ਕੀਤੀ |
ਪਿਛਲੀ ਖ਼ਬਰ ਨਗਰ ਨਿਗਮ ਐਕਸ਼ਨ ਮੋਡ 'ਚ ਅਗਲੀ ਖ਼ਬਰ ਸ਼ਾਹ ਕਾਲੋਨੀ 'ਚ ਨਵੀਂ ਸੜਕ ਦੇ ਨਿਰਮਾਣ ਕਾਰਜ ਦੀ ਸ਼ੁਰੂਆਤ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।