23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-03-2026

ਇੰਜੀਨੀਅਰ ਪੈਨਸ਼ਨਰ ਜ਼ੋਨ ਦੀ ਮੀਟਿੰਗ 2 ਅਪ੍ਰੈਲ ਨੂੰ

ਅਜੀਤ ਡੈਸਕ 29-03-2026
ਗੁਰਦਾਸਪੁਰ, 28 ਮਾਰਚ (ਚੱਕਰਾਜਾ)- ਰਣਜੀਤ ਸਾਗਰ ਡੈਮ ਅਤੇ ਪਠਾਨਕੋਟ ਜ਼ੋਨ ਦੀ ਜ਼ਰੂਰੀ ਮੀਟਿੰਗ 2 ਅਪ੍ਰੈਲ ਨੰੂ ਸਵੇਰੇ 11.30 ਵਜੇ ਪੰਜਾਬੀ ਬਾਗ਼ ਰੈਸਟੋਰੈਂਟ ਜੀ.ਟੀ. ਰੋਡ ਦੀਨਾਨਗਰ ਵਿਖੇ ਹੋਵੇਗੀ | ਜ਼ੋੋਨ ਪ੍ਰਧਾਨ ਇੰਜ: ਲਖਵੀਰ ਸਿੰਘ ਬੱਬੇਹਾਲੀ ਤੇ ਜ਼ੋਨ ਜਨਰਲ ਸਕੱਤਰ ਇੰਜ: ਲਖਵਿੰਦਰ ਸਿੰਘ ਪੰਨੂ ਨੇ ਦੱਸਿਆ ਕਿ ਪੰਜਾਬ ਸਰਕਾਰ ਦੀਆਂ ਪੈਨਸ਼ਨਰਾਂ ਤੇ ਮੁਲਾਜ਼ਮ ਵਿਰੋਧੀ ਨੀਤੀਆਂ ਵਿਰੁੱਧ ਵਿਚਾਰਾਂ ਚਰਚਾ ਕਰਨ ਤੇ ਜਥੇਬੰਦੀ ਦੀਆਂ ਸਰਗਰਮੀਆਂ ਨੂੰ ਤੇਜ਼ ਕਰਨ ਲਈ ਇਸ ਮੀਟਿੰਗ 'ਚ ਵਿਚਾਰ ਵਟਾਂਦਰਾ ਕੀਤਾ ਜਾਵੇਗਾ | ਇਸ ਮੌਕੇ ਸੂਬਾ ਪ੍ਰਧਾਨ ਇੰਜ: ਸੁਖਵਿੰਦਰ ਸਿੰਘ ਬਾਂਗੋਵਾਣੀ ਤੇ ਸੂਬਾ ਜਨਰਲ ਸਕੱਤਰ ਇੰਜ: ਰਣਜੀਤ ਸਿੰਘ ਧਾਲੀਵਾਲ ਵੀ ਸ਼ਾਮਿਲ ਹੋ ਰਹੇ ਹਨ |
ਪਿਛਲੀ ਖ਼ਬਰ ਮਹੰਤ ਰਘੁਵੀਰ ਦਾਸ ਵਲੋਂ ਨਰ ਸੇਵਾ ਨਰਾਇਣ ਸੇਵਾ ਸੰਸਥਾ ਨੰੂ 11 ਹਜ਼ਾਰ ਦੀ ਰਾਸ਼ੀ ਭੇਟ ਅਗਲੀ ਖ਼ਬਰ ਪਟਵਾਰ ਯੂਨੀਅਨ ਦੇ ਪ੍ਰਧਾਨ ਪਰਮਿੰਦਰ ਸਿੰਘ ਬਾਠ ਦੀ ਮਾਤਾ ਨਮਿਤ ਪਾਠ ਦਾ ਭੋਗ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।