17-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 31-03-2026

ਫ਼ੌਜੀ ਜਿਪਸੀ ਦੀ ਟੱਕਰ ਨਾਲ ਸਕੂਟੀ ਸਵਾਰ ਦੋ ਨੌਜਵਾਨ ਜ਼ਖ਼ਮੀ, ਇਕ ਦੀ ਹਾਲਤ ਗੰਭੀਰ

ਅਜੀਤ ਡੈਸਕ 31-03-2026
ਦੀਨਾਨਗਰ, 30 ਮਾਰਚ (ਸ਼ਾਮ ਸਿੰਘ ਘੁੰਮਣ/ਸੋਢੀ/ਸ਼ਰਮਾ)-ਦੀਨਾਨਗਰ ਦੇ ਮਗਰਾਲਾ ਬਾਈਪਾਸ ਉੱਪਰ ਸੋਮਵਾਰ ਦੁਪਹਿਰ ਵੇਲੇ ਹੋਏ ਇਕ ਸੜਕ ਹਾਦਸੇ ਵਿਚ ਦੋ ਸਕੂਟੀ ਸਵਾਰ ਨੌਜਵਾਨ ਜ਼ਖ਼ਮੀ ਹੋ ਗਏ ਜਿਨ੍ਹਾਂ 'ਚੋਂ ਇਕ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ | ਜਾਣਕਾਰੀ ਅਨੁਸਾਰ ਪਿੰਡ ਦਬੁਰਜੀ ਸ਼ਾਮ ਸਿੰਘ ਦੇ ਰਹਿਣ ਵਾਲੇ ਦੋ ਨੌਜਵਾਨ ਅਰੁਣਦੀਪ ਸਿੰਘ ਤੇ ਰਾਜਾ ਮਸੀਹ ਸਕੂਟੀ ਪੀ.ਬੀ. 06ਏ.ਆਰ. 1346 ਰਾਹੀਂ ਪਠਾਨਕੋਟ ਵਾਲੇ ਪਾਸਿਓਾ ਬਾਈਪਾਸ ਤੋਂ ਹੁੰਦੇ ਹੋਏ ਦੀਨਾਨਗਰ ਵੱਲ ਨੂੰ ਆ ਰਹੇ ਸਨ, ਉਕਤ ਦੋਵੇਂ ਸਕੂਟੀ ਸਵਾਰ ਨੌਜਵਾਨ ਜਿਵੇਂ ਹੀ ਮਗਰਾਲਾ ਬਾਈਪਾਸ ਤੋਂ ਦੀਨਾਨਗਰ ਸ਼ਹਿਰ ਵੱਲ ਨੂੰ ਮੁੜਨ ਲੱਗੇ ਤਾਂ ਗੁਰਦਾਸਪੁਰ ਵਲੋਂ ਆ ਰਹੇ ਇਕ ਫ਼ੌਜੀ ਕਾਫ਼ਲੇ ਦੀ ਜਿਪਸੀ ਦੀ ਲਪੇਟ 'ਚ ਆ ਗਏ | ਹਾਦਸੇ ਵਿਚ ਗੰਭੀਰ ਜ਼ਖ਼ਮੀ ਹੋਏ ਦੋਵੇਂ ਨੌਜਵਾਨਾਂ ਨੂੰ ਪਠਾਨਕੋਟ ਦੇ ਕੋਟਲੀ ਸਥਿਤ ਇਕ ਨਿੱਜੀ ਹਸਪਤਾਲ 'ਚ ਇਲਾਜ ਲਈ ਭਰਤੀ ਕਰਵਾਇਆ ਗਿਆ ਹੈ, ਜਿੱਥੇ ਜ਼ਖ਼ਮੀ ਨੌਜਵਾਨ ਰਾਜਾ ਮਸੀਹ ਵਾਸੀ ਦਬੁਰਜੀ ਸ਼ਾਮ ਸਿੰਘ ਦੀ ਹਾਲਤ
ਪਿਛਲੀ ਖ਼ਬਰ ਟਿੱਪਰ ਦਾ ਟਾਇਰ ਫੱਟਣ ਨਾਲ ਵਾਪਰਿਆ ਹਾਦਸਾ, ਰਾਤ ਭਰ ਸੜਕ ਰਹੀ ਜਾਮ ਅਗਲੀ ਖ਼ਬਰ ਸੂਬੇ 'ਚ ਵਿਗੜਦੀ ਕਾਨੰੂਨ ਵਿਵਸਥਾ ਤੇ ਨੌਜਵਾਨਾਂ 'ਚ ਵਧ ਰਿਹਾ ਨਸ਼ਾ ਚਿੰਤਾ ਦਾ ਵਿਸ਼ਾ- ਐਡਵੋਕੇਟ ਅਜੇਪਾਲ ਸਿੰਘ ਢਿੱਲੋ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।