16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-04-2026

ਉੱਘੇ ਲਿਖਾਰੀ ਅਤੇ ਲੈਕਚਰਾਰ ਲਵਦੀਪ ਸਿੰਘ ਦੀ ਮਾਤਾ ਦਾ ਦਿਹਾਂਤ <br/>

ਅਜੀਤ ਡੈਸਕ 30-04-2026
ਕਾਹਨੂੰਵਾਨ, 29 ਅਪੈ੍ਰਲ (ਨਿਸ਼ਾਨ ਸਿੰਘ ਚਾਹਲ)-ਉੱਘੇ ਲਿਖਾਰੀ ਅਤੇ ਲੈਕਚਰਾਰ ਲਵਦੀਪ ਸਿੰਘ ਦੀ ਮਾਤਾ ਅਤੇ ਸਾ. ਹੈੱਲਥ ਸੁਪਰਵਾਈਜ਼ਰ ਰਘੁਬੰਸ ਕੌਰ ਪਤਨੀ ਲੈਕਚਰਾਰ ਦਿਲਬਾਗ ਸਿੰਘ ਦਾ ਅੱਜ ਲੰਬੀ ਬਿਮਾਰੀ ਤੋਂ ਬਾਅਦ ਦਿਹਾਂਤ ਹੋ ਗਿਆ | ਉਨ੍ਹਾਂ ਦਾ ਅੰਤਿਮ ਸੰਸਕਾਰ ਉਨ੍ਹਾਂ ਦੇ ਪਿੰਡ ਗੁਨੋਪੁਰ ਦੇ ਸਮਸ਼ਾਨਘਾਟ ਵਿਚ ਕਰ ਦਿੱਤਾ ਗਿਆ | ਚਿਖਾ ਨੂੰ ਅੱਗ ਉਨ੍ਹਾਂ ਦੇ ਪਤੀ ਲੈਕਚਰਾਰ ਦਿਲਬਾਗ ਸਿੰਘ ਅਤੇ ਉਨ੍ਹਾਂ ਦੇ ਦੋਨਾਂ ਪੁੱਤਰਾਂ ਲੈਕਚਰਾਰ ਲਵਦੀਪ ਸਿੰਘ ਤੇ ਸਾਇੰਸ ਮਾਸਟਰ ਹਰਪ੍ਰੀਤ ਸਿੰਘ ਵਲੋਂ ਦਿਖਾਈ ਗਈ | ਇਸ ਮੌਕੇ ਵੱਡੀ ਗਿਣਤੀ ਵਿਚ ਸਾਕ ਸਬੰਧੀਆਂ ਤੋਂ ਇਲਾਵਾ ਲੇਖਕ ਤੇ ਲਿਖਾਰੀ ਸੀਤਲ ਗੁੰਨੋਪੁਰੀ, ਸੁਰਜੀਤ ਸਿੰਘ ਐਕਸੀਅਨ ਪੁੱਡਾ, ਜੌਹਰ ਸਿੰਘ ਲਾਡਪੁਰ, ਕੁਲਦੀਪ ਸਿੰਘ ਜਾਫ਼ਲਪੁਰ, ਗੁਰਮੁੱਖ ਸਿੰਘ ਸਰਪੰਚ ਗੁੰਨੋਪੁਰ, ਭੁਪਿੰਦਰ ਸਿੰਘ ਮੈਂਬਰ ਜ਼ਿਲ੍ਹਾ ਪ੍ਰੀਸ਼ਦ, ਦਵਿੰਦਰ ਸਿੰਘ ਪਠਾਨਕੋਟ, ਰਛਪਾਲ ਸਿੰਘ ਵੇਰਕਾ, ਹਰਲੀਨ ਸਿੰਘ ਕੈਨੇਡਾ, ਬਲਜੀਤ ਸਿੰਘ, ਕੋਚ ਹਰਸ਼ਰਨ ਸਿੰਘ, ਪਰਮਜੀਤ ਸਿੰਘ ਜ਼ਿਲ੍ਹਾ ਗਾਈਡੈਂਸ ਕਾਉਂਸਲਰ, ਸੁੱਖਪ੍ਰੀਤ ਸਿੰਘ ਬੀ.ਡੀ.ਪੀ.ਓ. ਹਾਜੀਪੁਰ, ਬਲਵਿੰਦਰ ਸਿੰਘ ਬੱਬਰੀ, ਅਮਿਤ ਗੁਪਤਾ, ਦੀਪਕ ਮਹਾਜਨ, ਪਿ੍ੰਸੀਪਲ ਸੰਦੀਪ ਸਿੰਘ, ਪਿ੍ੰਸੀਪਲ ਵੀਰ ਕੁਲਭੂਸ਼ਨ, ਨਰਿੰਦਰ ਸਿੰਘ ਸੀਨੀਅਰ ਸਹਾਇਕ, ਅਰਵਿੰਦ ਕੁਮਾਰ, ਮਨਜੀਤ ਸਿੰਘ ਸ਼ਾਲਾ, ਲੈਕ. ਸੰਜੀਵ ਕੁਮਾਰ, ਨਰਿੰਦਰ ਸਿੰਘ ਗੋਲੀ ਪ੍ਰਧਾਨ ਪ੍ਰਧਾਨ ਪੈਨਸ਼ਨਰ ਯੂਨੀਅਨ ਹੁਸ਼ਿਆਰਪੁਰ, ਜੋਧ ਸਿੰਘ ਕੋਟਲੀ ਖਾਸ, ਕੁਲਦੀਪ ਸਿੰਘ, ਜਸਵਿੰਦਰ ਸਿੰਘ ਸਟੇਟ ਐਵਾਰਡੀ, ਪਰਦੀਪ ਕੁਮਾਰ.ਅਸ਼ੀਸ਼ ਵਡੇਰਾ, ਮਨਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਬੋਧ ਰਾਜ, ਗੌਰਵ ਮਹਾਜਨ, ਮਨਿੰਦਰ ਸਿੰਘ, ਰਮਿੰਦਰ ਸਿੰਘ, ਅਸ਼ਮੀਤ ਕੁਮਾਰ, ਸੁਰਿੰਦਰ ਕੌਰ, ਹਰਵਿੰਦਰ ਕੌਰ, ਬਲਵਿੰਦਰ ਸਿੰਘ ਕੈਨੇਡਾ, ਦਿਲਬਾਗ ਸਿੰਘ ਕਪੂਰਥਲਾ, ਬਲਿਵੰਦਰ ਸਿੰਘ ਇਟਲੀ, ਜੌਹਰ ਸਿੰਘ ਸੱਲੋਪੁਰ, ਮੇਜਰ ਪਾਖਰ ਸਿੰਘ, ਜਰਨੈਲ ਸਿੰਘ, ਰਾਜਨਵੀਰ ਸਿੰਘ ਕੈਨੇਡਾ ਵਲੋਂ ਲੈਕਚਰਾਰ ਲਵਦੀਪ ਸਿੰਘ, ਮਾ. ਹਰਪ੍ਰੀਤ ਸਿੰਘ ਤੇ ਉਨ੍ਹਾਂ ਦੇ ਜਵਾਈ ਕੁਲਵੰਤ ਸਿੰਘ ਅਤੇ ਹਰਮਿੰਦਰ ਸਿੰਘ ਦੇ ਨਾਲ ਦੁੱਖ ਸਾਂਝਾ ਕੀਤਾ ਗਿਆ |

ਪਿਛਲੀ ਖ਼ਬਰ ਪੰਪ ਅਪ੍ਰੇਟਰਾਂ ਵਲੋਂ ਵਿੱਤ ਮੰਤਰੀ ਦੇ ਹਲਕੇ ਵਿਖੇ ਧਰਨਾ ਭਲਕੇ ਅਗਲੀ ਖ਼ਬਰ ਪੰਜਾਬ ਰਾਜ ਮਹਿਲਾ ਕਮਿਸ਼ਨ ਵਲੋਂ ਲੋਕ ਅਦਾਲਤ ਅੱਜ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।