01-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਆਪਣੇ ਬੱਚਿਆਂ ਦੇ ਭਵਿੱਖ ਲਈ ਹਮੇਸ਼ਾ ਸੁਹਿਰਦ ਹਨ ਮਾਵਾਂ- ਆਸਥਾ ਸ਼ਰਮਾ, ਪ੍ਰਗਤੀ ਸ਼ਰਮਾ <br/>

ਆਪਣੀ ਮਾਤਾ ਨਾਲ ਆਸਥਾ ਸ਼ਰਮਾ ਤੇ ਪ੍ਰਗਤੀ ਸ਼ਰਮਾ | <br/> 10-05-2026
21ਵੀਂ ਸਦੀ ਵਿਚ ਲੋਕ ਕਾਫ਼ੀ ਜਾਗਰੂਕ ਹੋ ਚੁੱਕੇ ਹਨ ਤੇ ਮਾਵਾਂ ਆਪਣੇ ਬੱਚਿਆਂ ਦੀ ਉਚੇਰੀ ਸਿਖਿਆ ਤੇ ਭਵਿੱਖ ਨੰੂ ਲੈ ਕੇ ਕਾਫ਼ੀ ਸੁਹਿਰਦ ਹਨ ਜਿਨ੍ਹਾਂ ਮਾਵਾਂ ਦੇ ਬੱਚੇ ਆਪਣੇ ਪੈਰਾਂ 'ਤੇ ਖੜ੍ਹੇ ਹੋ ਜਾਂਦੇ ਹਨ, ਉਨ੍ਹਾਂ ਮਾਵਾਂ ਦਾ ਸਿਰ ਵਰਗ ਨਾਲ ਹੋਰ ਉੱਚਾ ਹੋ ਜਾਂਦਾ ਹੈ | ਮਾਂ ਦਿਵਸ 'ਤੇ ਅਨੂਪਮ ਸ਼ਰਮਾ ਦੀ ਇਕ ਬੇਟੀ ਆਸਥਾ ਸ਼ਰਮਾ ਜੋ ਕੈਨੇਡਾ ਦੀ ਚੰਗੀ ਕੰਪਨੀ 'ਚ ਤਾਇਨਾਤ ਹੈ ਅਤੇ ਦੂਜੀ ਬੇਟੀ ਪ੍ਰਗਤੀ ਸ਼ਰਮਾ ਅਕਾਊਾਟ 'ਚ ਪੀ.ਐਚ.ਡੀ ਕਰ ਰਹੀ ਹੈ, ਨੇ ਕਿਹਾ ਕਿ ਉਹ ਅੱਜ ਜਿਸ ਵੀ ਮੁਕਾਮ 'ਤੇ ਪਹੁੰਚੀਆਂ ਹਨ ਆਪਣੀ ਮਾਤਾ ਦੀਆਂ ਦੁਆਵਾਂ ਦੀ ਬਦੌਲਤ ਹੀ ਹਨ | ਉਨ੍ਹਾਂ ਕਿਹਾ ਕਿ ਬੱਚਿਆਂ ਦੀ ਕਾਮਯਾਬੀ ਪਿੱਛੇ ਇਕ ਮਾਂ ਦੀਆਂ ਦੁਆਵਾਂ ਹੀ ਹਨ ਜੋ ਉਸ ਨੰੂ ਉਚਾਈਆਂ 'ਤੇ ਲੈ ਜਾਂਦੀਆਂ ਹਨ |

ਪਿਛਲੀ ਖ਼ਬਰ ਜ਼ਿਲ੍ਹਾ ਕਚਹਿਰੀਆਂ ਗੁਰਦਾਸਪੁਰ ਵਿਖੇ ਨੈਸ਼ਨਲ ਲੋਕ ਅਦਾਲਤ ਲਗਾਈ 12885 ਕੇਸਾਂ ਦਾ ਦੋਹਾਂ ਧਿਰਾਂ ਦੀ ਆਪਸੀ ਸਹਿਮਤੀ ਰਾ... ਅਗਲੀ ਖ਼ਬਰ ਬੱਚਿਆਂ ਦਾ ਭਵਿੱਖ ਸੰਵਾਰਨ ਲਈ ਪੂਰੀ ਜ਼ਿੰਦਗੀ ਨਿਛਾਵਰ ਕਰ ਦਿੰਦੀ ਹੈ ਮਾਂ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।