02-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 10-05-2026

ਦਿਲ ਦੇ ਰੋਗਾਂ ਦੀ ਜਾਂਚ ਸੰਬੰਧੀ ਮੈਡੀਕਲ ਕੈਂਪ 11 ਤੋਂ <br/>

ਅਜੀਤ ਡੈਸਕ 10-05-2026
ਬਟਾਲਾ, 9 ਮਈ (ਸਤਿੰਦਰ ਸਿੰਘ)-ਦਿਲ ਦੇ ਰੋਗਾਂ ਦੀ ਜਾਂਚ ਨੂੰ ਲੈ ਕੇ ਮਾਹਿਰ ਡਾਕਟਰਾਂ ਵਲੋਂ 11 ਤੋਂ 14 ਮਈ ਤੱਕ ਵਿਸ਼ੇਸ਼ ਮੈਡੀਕਲ ਕੈਂਪ ਸਰਬ ਸੁੱਖ ਹਸਪਤਾਲ ਕਾਦੀਆਂ ਰੋਡ ਵਿਖੇ ਲਾਇਆ ਜਾ ਰਿਹਾ ਹੈ, ਜਿਸ ਵਿਚ ਦਿਲ ਦੇ ਰੋਗਾਂ ਦੇ ਮਾਹਿਰ ਡਾਕਟਰਾਂ ਵਲੋਂ ਮਰੀਜ਼ਾਂ ਦੀ ਜਾਂਚ ਕੀਤੀ ਜਾਵੇਗੀ | ਇਸ ਕੈਂਪ ਦੌਰਾਨ ਦਿਲ ਦੇ ਜਾਂਚ ਟੈਸਟ, ਜਿਨਾਂ ਵਿਚ ਈਕੋ ਅਤੇ ਪੂਰੇ ਸਰੀਰ ਦੇ ਟੈਸਟ ਸਾਮਿਲ ਹੋਣਗੇ | ਹਸਪਤਾਲ ਦੇ ਡਾਕਟਰ ਵਿਨੋਦ ਨੇ ਦੱਸਿਆ ਕਿ ਉਕਤ ਟੈਸਟ ਕਾਫੀ ਮਹਿੰਗੇ ਹੁੰਦੇ ਹਨ, ਪਰ ਸਰਬ ਸੁੱਖ ਲਗਾਏ ਜਾ ਰਹੇ ਇਸ ਕੈਂਪ ਵਿਚ ਉਕਤ ਸਾਰੇ ਟੈਸਟ ਸਿਰਫ 1500 ਵਿੱਚ ਕੀਤੇ ਜਾਣਗੇ ਅਤੇ ਹਸਪਤਾਲ ਵਲੋਂ ਮੁਫਤ ਸਲਾਹ ਵੀ ਦਿੱਤੀ ਜਾਵੇਗੀ |

ਪਿਛਲੀ ਖ਼ਬਰ ਡੇਰਾ ਬਾਬਾ ਨਾਨਕ ਪੁਲਿਸ ਵਲੋਂ ਪਿਸਤੌਲ ਤੇ ਤਿੰਨ ਜ਼ਿੰਦਾ ਰੌਂਦਾਂ ਸਮੇਤ ਨੌਜਵਾਨ ਕਾਬੂ ਅਗਲੀ ਖ਼ਬਰ ਵਾਰਡ ਨੰਬਰ 39 ਅਤੇ 23 ਤੋਂ ਮੌਜੂਦਾ ਕਾਂਗਰਸੀ ਕੌਂਸਲਰਾਂ ਵਲੋਂ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ ਹੇਠ ਚੋਣਾਂ ਲੜਨ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।