26-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 12-05-2026

ਕੇ.ਡੀ.ਐਮ. ਪਬਲਿਕ ਸਕੂਲ ਦੇ ਵਿਦਿਆਰਥੀਆਂ ਲਈ ਵੰਡਰਲੈਂਡ ਸਿੱਖਿਆਤਮਿਕ ਦੌਰਾ ਆਯੋਜਿਤ <br/>

ਅਜੀਤ ਡੈਸਕ 12-05-2026
ਪਠਾਨਕੋਟ, 11 ਮਈ (ਸੁਮਿਤ)-ਕੇ.ਡੀ.ਐਮ. ਪਬਲਿਕ ਸਕੂਲ ਵਲੋਂ ਵਿਦਿਆਰਥੀਆਂ ਲਈ ਵੰਡਰਲੈਂਡ ਦਾ ਇਕ ਮਨੋਰੰਜਕ ਤੇ ਗਿਆਨਵਰਧਕ ਸਿੱਖਿਆਤਮਕ ਦੌਰਾ ਆਯੋਜਿਤ ਕੀਤਾ ਗਿਆ | ਇਸ ਯਾਤਰਾ ਦੌਰਾਨ ਵਿਦਿਆਰਥੀਆਂ ਨੇ ਵੱਖ-ਵੱਖ ਝੂਲਿਆਂ, ਮਨੋਰੰਜਕ ਗਤੀਵਿਧੀਆਂ ਤੇ ਆਕਰਸ਼ਕ ਪ੍ਰੋਗਰਾਮਾਂ ਦਾ ਭਰਪੂਰ ਆਨੰਦ ਮਾਣਿਆ | ਸਕੂਲ ਦੇ ਚੇਅਰਮੈਨ ਨਵਦੀਪ ਸਿੰਘ ਜਮਵਾਲ ਤੇ ਪ੍ਰਧਾਨਾਚਾਰਿਆ ਗੀਤਾ ਜਮਵਾਲ ਦੀ ਰਹਿਨੁਮਾਈ ਹੇਠ ਇਹ ਦੌਰਾ ਸਫਲਤਾ ਪੂਰਵਕ ਸਮਾਪਤ ਹੋਇਆ | ਇਸ ਮੌਕੇ ਅਧਿਆਪਕ ਮੁਕੇਸ਼, ਨੀਰਜ, ਮਿਤਾਲੀ, ਜੋਤੀ, ਰਜਨੀ, ਕਾਜਲ, ਲਕਸ਼ਮੀ, ਆਰਤੀ, ਬਾਨੀ ਤੇ ਗਾਇਤਰੀ ਆਦਿ ਮੌਜੂਦ ਰਹੇ ਅਤੇ ਵਿਦਿਆਰਥੀਆਂ ਦਾ ਹੌਂਸਲਾ ਵਧਾਇਆ | ਯਾਤਰਾ ਦੌਰਾਨ ਵਿਦਿਆਰਥੀਆਂ ਦੀ ਸੁਰੱਖਿਆ ਤੇ ਅਨੁਸ਼ਾਸਨ ਦਾ ਵਿਸ਼ੇਸ਼ ਧਿਆਨ ਰੱਖਿਆ ਗਿਆ |

ਪਿਛਲੀ ਖ਼ਬਰ ਐਸ.ਆਰ.ਕੇ.ਪੀ. ਸਕੂਲ ਬੁੰਗਲ ਦੀ ਵਿਦਿਆਰਥਣ ਰੀਧਿਮਾ ਸ਼ਰਮਾ ਨੇ ਮੈਰਿਟ ਵਿਚ 16ਵਾਂ ਸਥਾਨ ਕੀਤਾ ਹਾਸਿਲ ਅਗਲੀ ਖ਼ਬਰ ਤੇਜ਼ ਹਨੇਰੀ ਨਾਲ ਕਈ ਥਾਂ ਡਿੱਗੇ ਦਰੱਖ਼ਤ ਲੋਕਾਂ ਨੂੰ ਕਰਨਾ ਪਿਆ ਮੁਸ਼ਕਿਲਾਂ ਦਾ ਸਾਹਮਣਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।