16-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸੇਂਟ ਕਬੀਰ ਪਬਲਿਕ ਸਕੂਲ ਦੇ ਵਿਦਿਆਰਥੀਆਂ ਨੇ ਆਪਣੀ ਮਿਹਨਤ ਸਦਕਾ ਸਕੂਲ ਤੇ ਮਾਪਿਆਂ ਦਾ ਚਮਕਾਇਆ ਨਾਂਅ

ਅਜੀਤ ਡੈਸਕ 19-05-2026
ਬਟਾਲਾ, 18 ਮਈ (ਸਤਿੰਦਰ ਸਿੰਘ)-ਸੇਂਟ ਕਬੀਰ ਪਬਲਿਕ ਸਕੂਲ ਸੁਲਤਾਨਪੁਰ-ਗੁਰਦਾਸਪੁਰ ਦੇ 12ਵੀਂ ਜਮਾਤ ਦੇ ਐਲਾਨੇ ਗਏ ਸ਼ਾਨਦਾਰ ਨਤੀਜੇ 2025-2026 ਨੇ ਉਸ ਨੂੰ ਜ਼ਿਲ੍ਹੇ ਭਰ 'ਚੋਂ ਮੋਹਰੀ ਸਕੂਲਾਂ 'ਚੋਂ ਇਕ ਬਣਾਇਆ ਹੈ | ਇਸ ਸਬੰਧੀ ਖੁਸ਼ੀ ਜਾਹਿਰ ਕਰਦਿਆਂ ਸਕੂਲ ਪਿ੍ੰਸੀਪਲ ਐੱਸ.ਬੀ. ਨਾਯਰ ਤੇ ਪ੍ਰਬੰਧਕ ਮੈਂਬਰ ਮੈਡਮ ਨਵਦੀਪ ਕੌਰ ਤੇ ਕੁਲਦੀਪ ਕੌਰ ਨੇ ਦੱਸਿਆ ਕਿ ਪੰਜਾਬੀ ਵਿਸ਼ੇ 'ਚੋਂ 12ਵੀਂ ਜਮਾਤ ਦੇ 29 ਵਿਦਿਆਰਥੀਆਂ ਵਰੁਨਜੋਤ ਸੰਧੂ, ਜਗਮੀਤ ਸਿੰਘ, ਜਸ਼ਨਦੀਪ ਕੌਰ, ਯੁਵਰੂਹੀ ਫੌਨਸਾ, ਕਨਵਰਨੂਰ ਕੌਰ ਨਾਗਰਾ, ਦਲਜੀਤ ਕੌਰ, ਹਰਮਨਪ੍ਰੀਤ ਕੌਰ, ਲਕਸ਼ਪ੍ਰੀਤ ਕੌਰ, ਜਸ਼ਨਪ੍ਰੀਤ ਕੌਰ, ਦਮਨਪ੍ਰੀਤ ਕੌਰ, ਸਮਰਪ੍ਰੀਤ ਕੌਰ, ਅੰਕਿਤ ਸ਼ਰਮਾ, ਅਰਪਨਪ੍ਰੀਤ ਕੌਰ, ਚਾਹਤਬੀਰ ਸਿੰਘ ਨਾਗੀ, ਸਨੇਹਦੀਪ ਕੌਰ, ਵਿਕਾਸ ਠਾਕੁਰ, ਅਗਮਪ੍ਰੀਤ ਸਿੰਘ, ਗੁਰਪ੍ਰੀਤ ਕੌਰ ਗਿੱਲ, ਕੁਲਜੀਤ ਕੌਰ, ਸੁਮਨਪ੍ਰੀਤ ਕੌਰ, ਏਕਮਪ੍ਰੀਤ ਕੌਰ, ਮਨਵੀਰ ਕੌਰ, ਰੂਹਾਨਜੋਤ ਸਿੰਘ, ਮਨਪ੍ਰੀਤ ਕੌਰ, ਰਮਨਪ੍ਰੀਤ ਕੌਰ, ਪ੍ਰਤਿਸ਼ਠਾ ਠਾਕੁਰ, ਜਸ਼ਨਪ੍ਰੀਤ ਕੌਰ, ਅਰਸ਼ਪ੍ਰੀਤ ਕੌਰ, ਹਰਸਿਮਰਨ ਕੌਰ ਨੇ 100 ਵਿਚੋਂ 100 ਅੰਕ, ਇਕ ਵਿਦਿਆਰਥੀ ਜਸਪ੍ਰੀਤ ਨੇ ਮਾਰਕਟਿੰਗ 'ਚੋਂ 100 ਵਿਚੋਂ 100 ਅੰਕ ਹਾਸਲ ਕਰ ਕੇ ਸਕੂਲ ਦਾ ਸਿਰ ਗਰਵ ਨਾਲ ਉੱਚਾ ਕੀਤਾ ਹੈ | 12ਵੀਂ ਜਮਾਤ ਵਿਚੋਂ ਆਰਟਸ ਗਰੁੱਪ ਦੇ ਪੋਲੀਟੀਕਲ ਸਾਇੰਸ ਵਿਚੋਂ ਅਰਸ਼ਪ੍ਰੀਤ ਕੌਰ ਦੇ 94 ਅੰਕ, ਸਾਈਕੋਲੋਜੀ ਵਿਚੋਂ ਨਿਮਰਤ ਬਾਜਵਾ ਨੇ 98 ਅੰਕ, ਹਿਸਟਰੀ ਵਿਚੋਂ ਅਰਸ਼ਪ੍ਰੀਤ ਕੌਰ ਨੇ 93 ਅੰਕ ਪ੍ਰਾਪਤ ਕੀਤੇ ਹਨ | ਕਾਮਰਸ ਦੇ ਅੰਗਰੇਜ਼ੀ ਵਿਚੋਂ ਜਸਪ੍ਰੀਤ ਤੇ ਵਿਕਾਸ ਠਾਕੁਰ ਨੇ 99 ਅੰਕ, ਸਰੀਰਕ ਸਿੱਖਿਆ ਵਿਸ਼ੇ 'ਚ ਅਨਮੋਲਪ੍ਰੀਤ ਸਿੰਘ ਨੇ 96 ਅੰਕ, ਬਿਜਨਸ ਸਟੱਡੀ ਵਿਚੋਂ ਪ੍ਰਤਿਸਠਾ ਠਾਕੁਰ ਨੇ 97 ਅੰਕ, ਅਕਾਊਾਟ 'ਚੋਂ ਵੀ ਪ੍ਰਤਿਸ਼ਠਾ ਠਾਕੁਰ ਨੇ 99 ਅੰਕ, ਇਕਨੋਮਿਕਸ ਵਿਚੋਂ ਜਸਪ੍ਰੀਤ ਤੇ ਸਿਮਰਨ ਸੈਣੀ ਨੇ 95 ਅੰਕ, ਕੰਪਿਊਟਰ ਸਾਇੰਸ 'ਚੋਂ ਏਕਮਪ੍ਰੀਤ ਕੌਰ ਨੇ 92 ਅੰਕ ਤੇ ਮਿਊਜ਼ਿਕ ਵਿਚੋਂ ਖੁਸ਼ਪ੍ਰੀਤ ਕੌਰ ਨੇ 93 ਅੰਕ ਪ੍ਰਾਪਤ ਕੀਤੇ ਹਨ | ਮੈਡੀਕਲ ਤੇ ਨਾਨ-ਮੈਡੀਕਲ ਗਰੁੱਪ 'ਚ ਬਾਇਓਲੋਜੀ ਵਿਚੋਂ ਦਵਿੰਦਰ ਸਿੰਘ ਨੇ 95 ਅੰਕ, ਫਿਜ਼ਿਕਸ 'ਚੋਂ ਵਿਕਾਸ ਠਾਕੁਰ ਨੇ 91 ਅੰਕ, ਕੈਮਿਸਟਰੀ 'ਚੋਂ ਅੰਕਿਤਾ ਸ਼ਰਮਾ ਨੇ 97 ਅੰਕ ਤੇ ਗਣਿਤ 'ਚੋਂ ਵੀ ਅੰਕਿਤਾ ਸ਼ਰਮਾ ਨੇ 98 ਅੰਕ ਹਾਸਲ ਕਰਕੇ ਬਾਕੀ ਸਾਰੀ ਵਿਦਿਆਰਥੀਆਂ ਨੂੰ ਹੋਰ ਅੱਗੇ ਵਧਣ ਦੀ ਪ੍ਰੇਰਨਾ ਦਿੱਤੀ ਹੈ | ਸਕੂਲ ਪਹੁੰਚਣ 'ਤੇ ਸਾਰੇ ਹੋਣਹਾਰ ਵਿਦਿਆਰਥੀਆਂ ਤੇ ਉਨ੍ਹਾਂ ਮਾਪਿਆਂ ਨੂੰ ਅਣਥੱਕ ਮਿਹਨਤ ਤੇ ਦਿ੍ੜ ਹੌਂਸਲੇ ਲਈ ਪਿ੍ੰਸੀਪਲ ਤੇ ਪ੍ਰਬੰਧਕ ਕਮੇਟੀ ਮੈਂਬਰਾਂ ਵਲੋਂ ਵਧਾਈ ਦਿੰਦਿਆਂ ਮੂੰਹ
ਪਿਛਲੀ ਖ਼ਬਰ ਕਿਸਾਨ ਆਗੂ 'ਤੇ ਹਮਲਾ ਕਰਕੇ ਕਾਰ ਦੀ ਕੀਤੀ ਭੰਨਤੋੜ ਅਗਲੀ ਖ਼ਬਰ ਆਰ.ਐਮ.ਪੀ.ਆਈ. ਤੇ ਸੀ.ਪੀ.ਆਈ. (ਐਮ.ਐਲ) ਲਿਬਰੇਸ਼ਨ ਵਲੋਂ ਤੇਲ ਕੀਮਤਾਂ 'ਚ ਵਾਧੇ ਖ਼ਿਲਾਫ਼ ਰੋਸ ਮੁਜ਼ਾਹਰਾ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।